Tag: latest news

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਵੀਕਾਰ ਕੀਤਾ ਭਾਰਤ ਆਉਣ ਦਾ ਸੱਦਾ ਕਿਹਾ-” ਹੁਣ ਮੇਰੀ ਵਾਰੀ”

ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੌਰੇ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ...

ਅੰਮ੍ਰਿਤਸਰ ‘ਚ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ, 7 ਨਸ਼ਾ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਤੋਂ ਨਸ਼ਿਆਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਸਿਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਪੰਜਾਬ ...

ਕੈਨੇਡਾ ‘ਚ ਜੱਜ ਨੇ ਲਿਆ ਵੱਖਰਾ ਫੈਸਲਾ, ਅਸਹਿਮਤੀ ਨਾਲ ਹੋਏ ਵਿਆਹ ਨੂੰ ਕੀਤਾ ਰੱਦ, ਜਾਣੋ ਕੀ ਸੀ ਮਾਮਲਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਥੋਂ ਦੇ ਇੱਕ ਜੱਜ ਨੇ ਇੱਕ ਔਰਤ ਦੇ ਭਾਰਤ-ਅਧਾਰਤ "ਪੰਥ ਸਮੂਹ" ਦੇ ...

ਪ੍ਰਤਾਪ ਬਾਜਵਾ ਦੇ ਬਿਆਨ ਤੇ ਨਿੰਦਾ ਪ੍ਰਸਤਾਵ ਪੇਸ਼, ਵਿਧਾਨ ਸਭਾ ‘ਚ ਹੋਈ ਸੀ ਬਹਿਸ

ਸੰਤ ਸੀਚੇਵਾਲ ਮਾਡਲ ਸਬੰਧੀ ਬੁੱਧਵਾਰ ਨੂੰ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿੱਚ ਮਾਹੌਲ ਫਿਰ ਗਰਮ ਹੋ ...

ਨਬਾਲਗ ਨੂੰ ਛੇੜਣ ਤੋ ਰੋਕਣਾ ਪਰਿਵਾਰ ਲਈ ਪਿਆ ਭਾਰੀ, ਗੁੰਡਿਆਂ ਨੇ ਕੀਤਾ ਹਮਲਾ, ਪੜ੍ਹੋ ਪੂਰੀ ਖ਼ਬਰ

ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਅੰਮ੍ਰਿਤਸਰ ਦੇ DSP ਅਟਾਰੀ ਦੇ ਅਧੀਨ ਆਉਦੇ ਪਿੰਡ ਭਗਤਪੁਰਾ ਤੋ ਸਾਹਮਣੇ ਆਇਆ ਹੈ ਜਿਥੇ ...

Lawrence Bishnoi Interview case: ਲਾਰੈਂਸ ਇੰਟਰਵਿਊ ਮਾਮਲੇ ‘ਚ ਅੱਜ ਸੁਣਵਾਈ, ਜਾਂਚ ਪੂਰੀ ਕਰਨ ਲਈ ਮੰਗਿਆ ਸੀ ਸਮਾਂ

Lawrence Bishnoi Interview case: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੇ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ...

ਸਰਕਾਰੀ ਅਧਿਆਪਕਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਪੰਜਾਬ ਵਿਧਾਨ ਸਭਾ ਵਿੱਚ ਅੱਜ ਸੈਸ਼ਨ ਦਾ 5ਵਾ ਦਿਨ ਹੈ ਜਿਸ ਵਿੱਚ ਮੰਤਰੀ ਹਰਜੋਤ ਬੈਂਸ ਵੱਲੋਂ ਕਿਹਾ ਗਿਆ ਕਿ 2500 ETT ਅਧਿਆਪਕ 1 ਅਪ੍ਰੈਲ ਨੂੰ ਪੰਜਾਬ ਸਿੱਖਿਆ ਵਿਭਾਗ ਵਿੱਚ ਸ਼ਾਮਲ ...

ਆਹਾਰ ਤੇ ਵਿਹਾਰ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸਿਹਤ ਮੰਤਰੀ ਨੇ ਸੈਸ਼ਨ ‘ਚ ਕੀਤਾ ਐਲਾਨ

Health Minister New Annoucement: ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਪੰਜਵਾਂ ਦਿਨ ਹੈ। ਇਸ ਬਜਟ ਸੈਸ਼ਨ ਦੌਰਾਨ ਹਰ ਹਲਕੇ ਦੇ MLA ਨੇ ਆਪਣੇ ਆਪਣੇ ਸਵਾਲ ਰੱਖੇ ਅਤੇ ਹਰ ...

Page 180 of 738 1 179 180 181 738