Tag: latest news

ਅਗਨੀਵੀਰਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਲਾਨ, ਭਰਤੀਆਂ ‘ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਅਗਨੀਵੀਰ ਯੋਜਨਾ ’ਤੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲੇ ਮੁਤਾਬਕ ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਵਿਚ 10 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ...

ਜਲੰਧਰ ‘ਚ ਮਸ਼ਹੂਰ ਬਰਗਰ ਫਰੈਂਚਾਇਜ਼ੀ ਦੇ ਖਾਣੇ ‘ਚ ਮਿਲੇ ਕੀੜੇ: ਪਰਿਵਾਰ ਨੇ ਕੀਤਾ ਹੰਗਾਮਾ

ਪੰਜਾਬ ਦੇ ਜਲੰਧਰ 'ਚ ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਤੋਂ ਨਕੋਦਰ ਚੌਕ (ਬੀ.ਆਰ. ਅੰਬੇਡਕਰ ਚੌਕ) ਨੂੰ ਜਾਂਦੇ ਰਸਤੇ 'ਤੇ ਸਥਿਤ ਇਕ ਮਸ਼ਹੂਰ ਬਰਗਰ ਫਰੈਂਚਾਈਜ਼ੀ ਰੈਸਟੋਰੈਂਟ ਦੇ ਬਾਹਰ ਵੀਰਵਾਰ ਦੇਰ ਰਾਤ ...

ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੂੰ ਰਾਜਪਾਲ ਕਰਨਗੇ ਸਨਮਾਨਿਤ, ਚੰਡੀਗੜ੍ਹ ਵਿਖੇ ਪੰਜਾਬ ਰਾਜ ਭਵਨ ‘ਚ ਹੋਵੇਗਾ ਸਨਮਾਨ ਸਮਾਰੋਹ

ਪੰਜਾਬ ਸਿੱਖਿਆ ਬੋਰਡ ਦੀ 2023-24 ਦੀਆਂ ਪ੍ਰੀਖਿਆਵਾਂ 'ਚ ਅੱਠਵੀਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹੁਸ਼ਿਆਰਪੁਰ ਦੇ 12 ਵਿਦਿਆਰਥੀ-ਵਿਦਿਆਰਥਣਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ 16 ਜੁਲਾਈ ਨੂੰ ...

ਪੈਟਰੋਲ ਨਾਲ ਭਰਿਆ ਟੈਂਕਰ ਕਾਰ ‘ਤੇ ਪਲਟਿਆ, ਮੌਕੇ ‘ਤੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ :ਵੀਡੀਓ

ਰਾਜਸਮੰਦ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਟਰਾਲੇ ਅਤੇ ਟੈਂਕਰ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਕੈਮੀਕਲ ਨਾਲ ਭਰਿਆ ...

ਹੁਣ ਟੀਵੀ ਸੀਰੀਅਲਾਂ ਤੇ ਫ਼ਿਲਮਾਂ ‘ਚ ਨਹੀਂ ਦਿਸਣਗੇ ਆਨੰਦ ਕਾਰਜ ਸੀਨ, ਪੜ੍ਹੋ ਪੂਰੀ ਖ਼ਬਰ

ਹੁਣ ਲੋਕ ਫ਼ਿਲਮਾਂ ਤੇ ਟੀਵੀ ਸੀਰੀਅਲਾਂ 'ਚ ਆਨੰਦ ਕਾਰਜ ਦੇ ਸੀਨ ਨਹੀਂ ਦੇਖ ਸਕਣਗੇ।ਇਹ ਸੀਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਸ਼ੂਟ ਕੀਤੇ ਜਾਂਦੇ ਸੀ, ਪਰ ਮੋਹਾਲੀ 'ਚ ਹੋਈ ਘਟਨਾ ਦੇ ...

ਸ਼ੁਭਕਰਨ ਦੀ ਭੈਣ ਅੱਜ ਜੁਆਇਨ ਕਰੇਗੀ ਪੰਜਾਬ ਪੁਲਿਸ ‘ਚ ਨੌਕਰੀ, ਦੋ ਦਿਨ ਪਹਿਲਾਂ ਦਿੱਤਾ ਸੀ ਨਿਯੁਕਤੀ ਪੱਤਰ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਨੂੰ ਲੈ ਕੇ ਹਰਿਆਣਾ ਸਰਹੱਦ 'ਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਅੱਜ ਨੌਕਰੀ ਜੁਆਇਨ ਕਰੇਗੀ। ਪੰਜਾਬ ਸਰਕਾਰ ਨੇ ਦੋ ...

16ਵਾਂ ਵਿੱਤ ਕਮਿਸ਼ਨ ਪੰਜਾਬ ਦਾ ਦੌਰਾ ਕਰੇਗਾ: ਸਰਕਾਰ ਰਣਨੀਤੀ ਬਣਾਉਣ ‘ਚ ਰੁੱਝੀ, 16 ਨੂੰ ਉੱਚ ਪੱਧਰੀ ਮੀਟਿੰਗ

16ਵਾਂ ਵਿੱਤ ਕਮਿਸ਼ਨ ਇਸ ਮਹੀਨੇ ਪੰਜਾਬ ਦਾ ਦੌਰਾ ਕਰੇਗਾ। ਕਮਿਸ਼ਨ ਦੇ ਮੈਂਬਰ 22 ਅਤੇ 23 ਜੁਲਾਈ ਨੂੰ ਰਾਜ ਵਿੱਚ ਹੋਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵੀ ਇਸ ਦੌਰੇ ...

ਆਉਣ ਵਾਲੇ 2 ਦਿਨਾਂ ‘ਚ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ

ਪੰਜਾਬ 'ਚ ਅੱਜ ਤੋਂ ਇੱਕ ਵਾਰ ਫਿਰ ਮਾਨਸੂਨ ਸਰਗਰਮ ਹੋਵੇਗਾ।ਹਿਮਾਚਲ ਪ੍ਰਦੇਸ਼ ਤੇ ਪੱਛਮੀ ਮਾਲਵਾ ਦੇ ਜ਼ਿਲ੍ਹਿਆਂ 'ਚ ਬਾਰਿਸ਼ ਦੇ ਆਸਾਰ ਹਨ।ਪਰ ਇਹ ਬਾਰਿਸ਼ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਰਹੇਗੀ।ਅਨੁਮਾਨ ਲਗਾਇਆ ...

Page 300 of 721 1 299 300 301 721