ਮੁਹਾਲੀ ਦੀ ਇਸ ਮਸ਼ਹੂਰ ਕੰਪਨੀ ਦਾ ਲਾਇਸੈਂਸ ਰੱਦ, ਰੋਜਾਨਾ ਆ ਰਹੀਆਂ ਸਨ ਸ਼ਿਕਾਇਤਾਂ
ਜਾਣਕਾਰੀ ਅਨੁਸਾਰ ਪੰਜਾਬ ਦੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਫੇਜ਼-1 ਵਿੱਚ ਸਥਿਤ ਮਸ਼ਹੂਰ ਇਮੀਗ੍ਰੇਸ਼ਨ ਕੰਪਨੀ ਰੁਦਰਾਕਸ਼ ਗਰੁੱਪ ਓਵਰਸੀਜ਼ ਸਲਿਊਸ਼ਨਜ਼ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ ਰੱਦ ਕਰ ...