Tag: latest news

ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ, ਇਸ ਵੱਡੇ ਲੀਡਰ ਦੀਆਂ ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਖ਼ਬਰਾਂ

ਲੋਕਸਭਾ ਚੋਣਾਂ 2024 ਦਾ ਮੌਸਮ ਦੇਸ਼ ਵਿਚ ਛਾਇਆ ਹੋਈ ਹੈ। ਆਗੂਆਂ ਦੇ ਦਲਬਦਲ ਦਾ ਸਿਲਸਿਲਾ ਵੀ ਜ਼ੋਰਾਂ-ਸ਼ੋਰਾਂ ਤੋਂ ਚੱਲ ਰਿਹਾ ਹੈ। ਇਸੇ ਵਿਚਾਲੇ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ...

Twitter Down: ਦੁਨੀਆ ਭਰ ‘ਚ ਟਵਿਟਰ ਸਰਵਿਸ ਡਾਊਨ, ਹਜ਼ਾਰਾਂ ਯੂਜ਼ਰਸ ਪਰੇਸ਼ਾਨ

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵੀਰਵਾਰ (11 ਅਪ੍ਰੈਲ) ਨੂੰ ਬੰਦ ਹੋ ਗਿਆ। ਇਸ ਕਾਰਨ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਹਜ਼ਾਰਾਂ ਯੂਜ਼ਰਸ 'ਕੈਨਟ ਰੀਟ੍ਰੀਵ ਟਵੀਟਸ ਅਤੇ ਰੇਟ ਲਿਮਿਟ ਤੋਂ ਜ਼ਿਆਦਾ ਐਰਰ ਮੈਸੇਜ ਵਰਗੇ ...

ਹਰਿਆਣਾ ‘ਚ ਪਲਟੀ ਸਕੂਲ ਬੱਸ, 6 ਵਿਦਿਆਰਥੀਆਂ ਦੀ ਮੌ.ਤ, ਕਈ ਗੰਭੀਰ ਜ਼ਖਮੀ

ਹਰਿਆਣਾ ਦੇ ਨਾਰਨੌਲ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਈ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਹ ਘਟਨਾ ਨਾਰਨੌਲ ਦੇ ਕੀਨੀਨਾ ...

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦੇ ਕਰਿੰਦੇ ਨੂੰ 3,500 ਰੁ. ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ 

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦੇ ਕਰਿੰਦੇ ਨੂੰ 3,500 ਰੁ. ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ    ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ...

ਪੰਜਾਬ ‘ਚ ਭਾਰੀ ਮੀਂਹ ਦਾ ਯੈਲੋ ਅਲਰਟ, ਕਿਸਾਨਾਂ ਦੇ ਸੁੱਕੇ ਸਾਹ, ਇਨ੍ਹਾਂ ਜ਼ਿਲ੍ਹਿਆਂ ‘ਚ ਅਲਰਟ ਜਾਰੀ

Punjab Weather Today: ਅਪ੍ਰੈਲ ਮਹੀਨੇ ਨੇ ਆਉਂਦੇ ਸਾਰ ਗਰਮੀ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਲੋਕਾਂ ਨੇ ਹੁਣ ਤੋਂ ਹੀ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ...

Eid UL Fitr 2024: ਭਾਰਤ ‘ਚ ਮਨਾਈ ਜਾ ਰਹੀ ਅੱਜ ਈਦ , ਜਾਣੋ ਚੰਦ ਦੇਖਣਾ ਜ਼ਰੂਰੀ ਕਿਉਂ ?

Eid UL Fitr 2024: ਈਦ ਅਲ-ਫਿਤਰ ਦਾ ਤਿਉਹਾਰ, ਜਿਸ ਨੂੰ ਮਿੱਠੀ ਈਦ ਅਤੇ ਈਦ ਅਲ-ਫਿਤਰ ਵੀ ਕਿਹਾ ਜਾਂਦਾ ਹੈ, ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਹੈ, ਵਰਤ ਦਾ ...

ਵਿਜੀਲੈਂਸ ਦੀ ਵੱਡੀ ਕਾਰਵਾਈ, ਹੈੱਡ ਕਾਂਸਟੇਬਲ 1 ਲੱਖ 15 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

ਵਿਜੀਲੈਂਸ ਟੀਮ ਨੇ ਥਾਣਾ ਸਾਹਨੇਵਾਲ ਅਧੀਨ ਪੈਂਦੀ ਰਾਮਗੜ੍ਹ ਚੌਕੀ ਵਿੱਚ ਤਾਇਨਾਤ ਮੁੱਖ ਮੁਨਸ਼ੀ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਨੂੰ ਸਕਰੈਪ ਡੀਲਰ ਤੋਂ ਡਰਾ ਧਮਕਾ ਕੇ 1 ਲੱਖ 15 ਹਜ਼ਾਰ ਰੁਪਏ ਦੀ ...

ਭਾਜਪਾ ਨੇ ਜਾਰੀ ਕੀਤੀ ਆਪਣੀ 10ਵੀਂ ਲਿਸਟ,ਜਾਣੋ ਕਿੱਥੋਂ ਉਤਾਰਿਆ ਕਿਹੜਾ ਉਮੀਦਵਾਰ?

BJP ਨੇ ਅੱਜ ਉਮੀਦਵਾਰਾਂ ਦੀ 10ਵੀਂ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਇਸ ਵਾਰ ਚੰਡੀਗੜ੍ਹ ਤੋਂ ...

Page 368 of 707 1 367 368 369 707