Tag: latest news

ਪੁਲਿਸ ਦੀਆਂ ਟੀਮਾਂ 217 ਮਜਬੂਤ ਅੰਤਰ-ਰਾਜੀ ਨਾਕਿਆਂ ’ਤੇ ਨਸ਼ਾ-ਤਸਕਰਾਂ ਤੇ ਅਪਰਾਧੀਆਂ ‘ਤੇ ਰੱਖ ਰਹੀਆਂ ਹਨ ਤਿੱਖੀ ਨਜ਼ਰ

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪਾਰਦਰਸ਼ੀ ਅਤੇ ਨਿਰਪੱਖ ਸੰਸਦੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, ਬੀ.ਐਸ.ਐਫ. ਅਤੇ ਕੇਂਦਰੀ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਹੋਰ ਮਜਬੂਤ ਕਰਨ ’ਤੇ ਦਿੱਤਾ ਜ਼ੋਰ - ...

16 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 2 ਸਾਲਾ ਬੱਚੇ ਨੂੰ ਰੈਸਕਿਊ ਟੀਮ ਨੇ ਜ਼ਿੰਦਾ ਕੱਢਿਆ ਬਾਹਰ…

ਕਰਨਾਟਕ ਦੇ ਵਿਜੇਪੁਰ ਦੇ ਇੰਡੀ ਤਾਲੁਕਾ 'ਚ ਬੋਰਵੈੱਲ 'ਚ ਡਿੱਗੇ 2 ਸਾਲ ਦੇ ਬੱਚੇ ਨੂੰ ਲਗਭਗ 20 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ ਹੈ। ਬੋਰਵੈੱਲ 'ਚ ...

ਪੁਰਸ਼ਾਂ ‘ਚ ਤੇਜ਼ੀ ਨਾਲ ਘੱਟ ਰਹੀ ਹੈ ਸ਼ੁਕਰਾਣੂਆਂ ਦੀ ਗਿਣਤੀ, ਅਧਿਐਨ ‘ਚ ਹੈਰਾਨ ਕਰਨ ਵਾਲਾ ਖੁਲਾਸਾ

ਪੂਰੀ ਦੁਨੀਆ ਵਿੱਚ ਵੱਖ-ਵੱਖ ਕਾਰਨਾਂ ਕਰਕੇ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਹਿਊਮਨ ਰੀਪ੍ਰੋਡਕਸ਼ਨ ਅਪਡੇਟ ਜਰਨਲ 'ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਪੁਰਸ਼ਾਂ ਦੇ ...

ਧਰਤੀ ਦੀ ਸਤ੍ਹਾ ਤੋਂ 700KM ਹੇਠਾਂ ਸਭ ਤੋਂ ਵੱਡਾ ਸਮੁੰਦਰ: ਇਸ ਵਿੱਚ ਸਾਰੇ ਸਮੁੰਦਰਾਂ ਨਾਲੋਂ 3 ਗੁਣਾ ਜ਼ਿਆਦਾ ਪਾਣੀ

ਇੱਕ ਹੈਰਾਨੀਜਨਕ ਜਾਂਚ ਵਿੱਚ, ਵਿਗਿਆਨੀਆਂ ਨੂੰ ਧਰਤੀ ਦੀ ਸਤ੍ਹਾ ਦੇ ਹੇਠਾਂ ਪਾਣੀ ਦਾ ਇੱਕ ਭੰਡਾਰ ਮਿਲਿਆ ਹੈ, ਜੋ ਕਿ ਧਰਤੀ ਦੇ ਸਾਰੇ ਸਮੁੰਦਰਾਂ ਦੇ ਆਕਾਰ ਤੋਂ ਤਿੰਨ ਗੁਣਾ ਹੈ। ਇਹ ...

50 ਕਰੋੜ ਦਾ ਟਾਇਲੇਟ ਚੋਰੀ ਕਰਨ ਵਾਲੇ ਨੇ ਕਬੂਲਿਆ ਜ਼ੁਰਮ

Golden Toilet Theft From Blenheim Palace: ਚਾਰ ਸਾਲ ਪਹਿਲਾਂ ਬ੍ਰਿਟੇਨ ਦੇ ਆਕਸਫੋਰਡਸ਼ਾਇਰ ਦੇ ਬਲੇਨਹਾਈਮ ਪੈਲੇਸ ਤੋਂ 18 ਕੈਰੇਟ ਸੋਨੇ ਦਾ ਬਣਿਆ ਇੱਕ ਕਮੋਡ ਚੋਰੀ ਹੋਇਆ ਸੀ, ਹੁਣ ਇਸ ਮਾਮਲੇ ਵਿੱਚ ...

ਡਾਂਸਰ ਮਾਮਲਾ : ਛੇੜਖਾਨੀ ਕਰਨ ਵਾਲਿਆਂ ‘ਚੋਂ ਇੱਕ ਗ੍ਰਿਫਤਾਰ,VIDEO

ਡਾਂਸਰ ਸਿਮਰ ਸੰਧੂ ਵਿਵਾਦ 'ਚ ਸਮਰਾਲਾ ਪੁਲਸ ਨੇ ਛਾਪਾ ਮਾਰ ਕੇ ਪੁਲਸ ਮੁਲਾਜ਼ਮ ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ 2 ਹੋਰ ਵਿਅਕਤੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ...

ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋਏ ਗੌਰਵ ਵੱਲਭ, ਅੱਜ ਹੀ ਦਿੱਤਾ ਸੀ ਪਾਰਟੀ ਤੋਂ ਅਸਤੀਫ਼ਾ

ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਗੌਰਵ ਵੱਲਭ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪਾਰਟੀ ਨੇਤਾ ਵਿਨੋਦ ਤਾਵੜੇ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਤੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਉਨ੍ਹਾਂ ...

ਨਸ਼ੇੜੀ ਨੌਜਵਾਨ ਵੱਲੋਂ ਮਾਂ, ਭਾਬੀ ਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ 'ਚ ਬੀਤੀ ਰਾਤ ਇਕ ਵਿਅਕਤੀ ਨੇ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਅਤੇ ਭਤੀਜੇ ਸਮਰੱਥ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।ਕਤਲ ਕਰਨ ...

Page 383 of 712 1 382 383 384 712