Tag: latest news

ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ, ਸੰਜੇ ਸਿੰਘ ਨੂੰ ਮਿਲੀ ਜ਼ਮਾਨਤ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ...

ਇਸ ਥਾਂ ‘ਤੇ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ‘ਚ ਗਾਂਜਾ ਵੀ ਹੋਵੇਗਾ ਮੁਹੱਈਆ

ਜਰਮਨੀ ਨੇ ਸੋਮਵਾਰ ਤੋਂ ਭੰਗ ਦੀ ਖੇਤੀ ਅਤੇ ਇਸਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ।ਇਹ ਹੁਣ ਯੂਰਪ 'ਚ ਭੰਗ ਦੀ ਵਰਤੋਂ ਅਤੇ ਖੇਤੀ ਨੂੰ ਕਾਨੂੰਨੀ ਮਾਨਦਾ ਦੇਣ ਵਾਲਾ ਪਹਿਲਾ ...

‘ਆਪ’ ਛੱਡ ਭਾਜਪਾ ‘ਚ ਸ਼ਾਮਿਲ ਹੋਏ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਵਧਾਈ ਸੁਰੱਖਿਆ, ਕੇਂਦਰ ਨੇ Y+ ਸੁਰੱਖਿਆ ਦਿੱਤੀ

ਜਲੰਧਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੂੰ ਕੇਂਦਰ ਸਰਕਾਰ ...

Kapil Sharma birthday: ਕਦੇ 500 ਰੁ. ਕਮਾਉਂਦੇ ਸੀ ਕਪਿਲ ਸ਼ਰਮਾ, ਅੱਜ ਹੈ 300 ਕਰੋੜ ਦੇ ਮਾਲਿਕ…

Kapil Sharma birthday: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਅੱਜ ਜਨਮਦਿਨ ਹੈ। ਟੀਵੀ ਤੋਂ ਨੈੱਟਫਲਿਕਸ ਸ਼ੋਅ ਕਰਨ ਵਾਲੇ ਕਪਿਲ ਅੱਜ 42 ਸਾਲ ਦੇ ਹੋ ਗਏ ਹਨ। ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ...

CM ਕੇਜਰੀਵਾਲ ਨੂੰ ਜੇਲ੍ਹ ‘ਚ 3 ਕਿਤਾਬਾਂ ਲਿਜਾਣ ਦੀ ਮਿਲੀ ਮਨਜ਼ੂਰੀ…

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਨਾਂ ਤਿੰਨ ਕਿਤਾਬਾਂ ਨੂੰ ਪੜ੍ਹਨ ਦੀ ਆਗਿਆ ਮੰਗੀ ਸੀ ਮਿਲ ਗਈ ਹੈ ਉਨ੍ਹਾਂ 'ਚ ਭਗਵਦਗੀਤਾ, ਰਮਾਇਣ ਅਤੇ ਨੀਰਜਾ ਚੌਧਰੀ ਵਲੋਂ ਲਿਖੀ ਗਈ ਹਾਓ ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਐਲਾਨ, ਨਹੀਂ ਲੜਨਗੇ ਲੋਕ ਸਭਾ ਚੋਣ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਛੇ ਹਲਕਿਆ ਦੇ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...

ਸੁਪਰੀਮ ਕੋਰਟ ਦਾ ਹਰਿਆਣਾ ਸਰਕਾਰ ਨੂੰ ਝਟਕਾ: ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਰੋਕਣ ਤੋਂ ਇਨਕਾਰ, ਕਿਹਾ- ਰਿਪੋਰਟ ਆਉਣ ਦਿਓ

ਕਿਸਾਨ ਅੰਦੋਲਨ 2.0 ਦੌਰਾਨ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ...

ਲੀਕ ਹੋਇਆ iPhone 16 ਦਾ ਡਿਜ਼ਾਈਨ ਅਤੇ ਕੈਮਰਾ! ਦੇਖੋ ਤਸਵੀਰਾਂ

ਹਰ ਕੋਈ ਐਪਲ ਦੇ ਨਵੇਂ ਆਈਫੋਨ ਦਾ ਇੰਤਜ਼ਾਰ ਕਰ ਰਿਹਾ ਹੈ। ਹਾਲਾਂਕਿ, ਮਹਿੰਗੀ ਕੀਮਤ ਦੇ ਕਾਰਨ, ਹਰ ਕੋਈ ਇਸਨੂੰ ਖਰੀਦਣ ਬਾਰੇ ਨਹੀਂ ਸੋਚਦਾ ਅਤੇ ਇਸ ਸਾਲ ਕੰਪਨੀ ਆਪਣੀ ਨਵੀਨਤਮ ਸੀਰੀਜ਼ ...

Page 387 of 712 1 386 387 388 712