ਨੌਕਰੀ ਛੁੱਟ ਜਾਣ ਦਾ ਹੈ ਡਰ ਤਾਂ ਇਨ੍ਹਾਂ ਤਰੀਕਿਆਂ ਨੂੰ ਅਪਨਾ ਕਰੋ ਵਿੱਤੀ ਸੰਕਟ ਨੂੰ ਫਤਿਹ, ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ
Losing Jobs: ਪਿਛਲੇ ਦੋ ਹਫ਼ਤਿਆਂ ਤੋਂ 'IT sector' ਨੂੰ ਲੈ ਕੇ ਕੋਈ ਚੰਗੀ ਖ਼ਬਰ ਨਹੀਂ ਆ ਰਹੀ। ਪਹਿਲਾਂ, ਟਵਿੱਟਰ ਦੇ ਨਵੇਂ ਬੌਸ ਐਲੋਨ ਮਸਕ ਦੇ ਆਉਣ ਦੇ ਨਾਲ ਹਜ਼ਾਰਾਂ ਕਰਮਚਾਰੀਆਂ ...