‘ਲਖੀਮਪੁਰ’ ‘ਚ 2 ਅਧਿਆਪਕਾਂ ਨੇ 20 ਵਿਦਿਆਰਥਣਾਂ ਨੂੰ ਬਣਾਇਆ ਬੰਧਕ, ਪੁਲਿਸ ਦੇ ਆਉਣ ‘ਤੇ ਛੱਡੀਆਂ ਵਿਦਿਆਰਥਣਾਂ
ਯੂਪੀ ਦੇ ਲਖੀਮਪੁਰ ਖੇੜੀ ਵਿੱਚ ਅਧਿਆਪਕਾਂ ਦਾ ਤਬਾਦਲਾ ਰੋਕਣ ਲਈ ਵਿਦਿਆਰਥਣਾਂ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬਹਿਜਾਮ ਬਲਾਕ ਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦੀ ਹੈ, ਜਿੱਥੇ ...