ਮਹਾਂ ਕੁੰਭ ਜਾ ਰਹੇ ਲੋਕਾਂ ਦੀ ਰੇਲਵੇ ਸਟੇਸ਼ਨ ‘ਤੇ ਵੱਡੀ ਭਗਦੜ, ਕਈ ਲੋਕ ਜਖਮੀ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ ਤੋਂ ਪ੍ਰਯਾਗਰਾਜ ਰਾਹੀਂ ਬਨਾਰਸ ਜਾਣ ਵਾਲੀ ਸ਼ਿਵ ਗੰਗਾ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਫੜਨ ਲਈ ਰਾਤ ਪਲੇਟਫਾਰਮ ਨੰਬਰ 12 'ਤੇ ਵੱਡੀ ਗਿਣਤੀ ਵਿੱਚ ਯਾਤਰੀ ਇਕੱਠੇ ਹੋਏ ਸਨ। ਸ਼ਨੀਵਾਰ ਅਤੇ ਐਤਵਾਰ ...












