Tag: latest news

‘AI WRITING CODE FOR CENTURY’: ਫਰਾਂਸ ‘ਚ ਮੁੱਖ ਸੰਮੇਲਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਨਵੀਨਤਾ ‘ਤੇ ਦਿੱਤਾ ਜ਼ੋਰ

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਫਰਾਂਸ ਦੌਰੇ ਦਾ ਦੂਜਾ ਦਿਨ ਹੈ। ਉਹ ਅੱਜ ਪੈਰਿਸ ਵਿੱਚ ਏਆਈ ਸੰਮੇਲਨ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ, 'AI ਇਸ ਸਦੀ ਲਈ ਮਨੁੱਖਤਾ ਦਾ ਕੋਡ ...

22 ਲੱਖ ਲੈ ਕੇ ਏਜੰਟ ਵੱਲੋਂ ਜੋੜੇ ਨਾਲ ਧੋਖਾ, ਪੁਲਿਸ ਵੱਲੋਂ ਮਾਮਲਾ ਦਰਜ ਪੜ੍ਹੋ ਪੂਰੀ ਖਬਰ

ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਡਿਪੋਰਟਟੇਸ਼ਨ ਤੋਂ ਬਾਅਦ ਹਾਲਾਂਕਿ ਏਜੰਟਾ ਖਿਲਾਫ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ ਏਜੰਟ ਗ੍ਰਾਹਕਾਂ ਨੂੰ ਠੱਗਣ ਦੇ ਹੋਰ ਵੀ ...

ਨਗਰ ਕੌਂਸਲ ਖੰਨਾ ਵੱਲੋਂ ਗੁਰੂ ਅਮਰਦਾਸ ਮਾਰਕੀਟ ਦੀ ਪਾਰਕਿੰਗ ਚੋਂ ਹਟਾਏ ਨਜਾਇਜ਼ ਕਬਜ਼ੇ

ਅੱਜ ਨਗਰ ਕੌਂਸਲ ਖੰਨਾ ਵੱਲੋਂ ਗੁਰੂ ਅਮਰਦਾਸ ਮਾਰਕੀਟ ਦੀ ਪਾਰਕਿੰਗ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਰੇੜੀਆਂ ਅਤੇ ਫੜ੍ਹੀ ਵਾਲਿਆਂ ਨੇ ਕਿਹਾ ਕਿ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਪੈਸੇ ਲੈ ...

ਅੰਮ੍ਰਿਤਸਰ ਮੇਅਰ ਚੋਣਾਂ ‘ਤੇ ਸੁਣਵਾਈ ਦੁਬਾਰਾ, ਕਾਂਗਰਸੀ ਕੌਂਸਲਰ ਸੋਨੀ ਦੀ ਪਟੀਸ਼ਨ ‘ਤੇ ਸੀ ਫੈਸਲਾ ਪੈਂਡਿੰਗ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸੰਬੰਧੀ ਕੇਸ ਦੀ ਦੁਬਾਰਾ ਸੁਣਵਾਈ ਕਰੇਗਾ। ਸੋਮਵਾਰ ਨੂੰ ਹਾਈ ਕੋਰਟ ...

UK ਨੇ ਵੀ ਅਪਣਾਈ ਅਮਰੀਕੀ ਰਣਨੀਤੀ, ਇਹਨਾਂ ਪ੍ਰਵਾਸੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ, ਪੜ੍ਹੋ ਪੂਰੀ ਖਬਰ

UK ਸਰਕਾਰ ਨੇ ਪਹਿਲੀ ਵਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ, ਜੋ ਕਿ ਲੇਬਰ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਲਗਭਗ 19,000 ਵਿਦੇਸ਼ੀ ਅਪਰਾਧੀਆਂ ਅਤੇ ...

PM ਮੋਦੀ ਦਾ ਫਰਾਂਸ ਦਾ 7ਵਾਂ ਦੌਰਾ, AI ਸਮਿਟ ‘ਚ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਮੋਦੀ ਸੋਮਵਾਰ ਰਾਤ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੇ। ਉਹਨਾਂ ਵੱਲੋਂ ਪੈਰਿਸ ਦੇ ਓਰਲੀ ਹਵਾਈ ਅੱਡੇ 'ਤੇ ਮੌਜੂਦ ਭਾਰਤੀਆਂ ਨਾਲ ਮੁਲਾਕਾਤ ਕੀਤੀ ਗਈ। ਫਰਾਂਸ ਸਰਕਾਰ ਨੇ ਸੋਮਵਾਰ ਰਾਤ ...

ਮੋਗਾ ਦੇ ਪਿੰਡ ਦੌਧਰ ਦੇ ਇੱਕ ਘਰ ਚੋਂ ਇੱਕ ਬਜ਼ੁਰਗ ਔਰਤ ਦੀ ਮਿਲੀ ਲਾਸ਼, ਇੱਕਲੀ ਰਹਿੰਦੀ ਬਜ਼ੁਰਗ ਨਾਲ ਵਾਪਰਿਆ ਇਹ…

ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਇੱਕ ਬਜ਼ੁਰਗ ਔਰਤ ਦੀ ਲਾਸ਼ ਉਸਦੇ ਘਰ ਤੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਆਪਣੇ ਘਰ ...

ਬਾਈਕ ਸਵਾਰ ਲੁਟੇਰਿਆਂ ਵੱਲੋਂ ਬੈਂਕ ਤੋਂ ਪੈਨਸ਼ਨ ਲੈ ਕੇ ਆ ਰਹੇ ਬਜ਼ੁਰਗ ਜੋੜੇ ‘ਤੇ ਹਮਲਾ, ਬੈਗ ਖੋਹ ਕੇ ਹੋਏ ਫਰਾਰ

ਮੋਗਾ ਤੋਂ ਖਬਰ ਆ ਰਹੀ ਹੈ ਕਿ ਕੱਲ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਮੋਗਾ ਵਿੱਚ, ਇੱਕ ਬਜ਼ੁਰਗ ਜੋੜਾ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਕੇ ਘਰ ਵਾਪਸ ਆ ਰਿਹਾ ਸੀ। ...

Page 582 of 1082 1 … 581 582 583 … 1,082