Tag: latest news

ਪੰਜਾਬ ਦੇ 4ਜ਼ਿਲ੍ਹਿਆਂ ਭਾਰੀ ਮੀਂਹ ਦਾ ਅਲਰਟ, ਕਈ ਥਾਈਂ ਛਾਏ ਰਹਿਣਗੇ ਬੱਦਲ, ਜਾਣੋ ਆਪਣੇ ਇਲਾਕੇ ਦਾ ਹਾਲ

ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮਾਨਸੂਨ ਸਰਗਰਮ ਹੈ। ਇਸ ਦੇ ਬਾਵਜੂਦ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ। ਇੱਥੇ 30 ਤੋਂ 45 ਡਿਗਰੀ ਤੱਕ ਘੱਟ ਤੋਂ ...

ਕੀ ਸੱਚਮੁੱਚ ਕੋਸੇ ਪਾਣੀ ਨਾਲ ਭਾਰ ਘੱਟ ਹੁੰਦਾ ਹੈ, ਜਾਣੋ ਇਸਦੇ ਪਿੱਛੇ ਅਸਲ ਤੱਥ

Health Tips: ਰੋਜ਼ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਇਹ ਗੱਲ ਸਾਡੇ ਘਰ ਦੇ ਬਜ਼ੁਰਗਾਂ ਅਤੇ ਡਾਕਟਰਾਂ ਨੇ ਵੀ ਕਹੀ ਹੈ। ਇਹ ਤੁਹਾਡੇ ਸਰੀਰ ਨੂੰ ...

ਹਾਰਦਿਕ ਦੀ ਤਾਰੀਫ ਕਰਦੇ ਹੋਏ ਇਮੋਸ਼ਨਲ ਹੋਈ ਨੀਤਾ ਅੰਬਾਨੀ, ਕਿਹਾ, ਇਹ ਲੜਕਾ…

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ ਦੇ ਵੀਡੀਓਜ਼ ਸੋਸ਼ਲ਼ ਮੀਡੀਆ 'ਤੇ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ। 5 ਜੁਲਾਈ ਨੂੰ ਅੰਬਾਨੀ ਪਰਿਵਾਰ ਨੇ ਸਿਰਫ ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ ...

IND-ZIM ਸੀਰੀਜ਼ ਦਾ ਦੂਜਾ T20 ਅੱਜ: ਭਾਰਤ ਪਹਿਲੇ ਮੈਚ ਦੀ ਹਾਰ ਦਾ ਬਦਲਾ ਲੈਣਾ ਚਾਹੇਗਾ

ਟੀਮ ਇੰਡੀਆ ਅਤੇ ਜ਼ਿੰਬਾਵੇ ਦੇ ਵਿਚਾਲੇ 5 ਟੀ20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ।ਪਿਛਲੇ ਹਫਤੇ ਟੀ-20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਪਹਿਲੇ ਮੁਕਾਬਲੇ 'ਚ 13 ਦੌੜਾਂ ...

ਵਿਆਹ ਤੋਂ ਬਾਅਦ ਨੌਜਵਾਨ ਨੂੰ ਕਿਸੇ ਕੁੜੀ ਨਾਲ ਹੋਇਆ ਪਿਆਰ, ਫਿਰ ਖਾ ਲਿਆ ਜ਼ਹਿਰ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪ੍ਰੇਮ ਸਬੰਧਾਂ ਕਾਰਨ ਇੱਕ ਵਿਆਹੁਤਾ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਅੱਜ ...

ਜੰਮੂ ਕਸ਼ਮੀਰ ਦੇ ਕੁਲਗਾਮ ‘ਚ 5 ਅੱਤਵਾਦੀ ਮਾਰੇ ਗਏ, 2 ਜਵਾਨ ਸ਼ਹੀਦ: 2 ਦਿਨਾਂ ਤੋਂ ਮੁਠਭੇੜ ਜਾਰੀ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਐਤਵਾਰ (6 ਜੁਲਾਈ) ਨੂੰ ਲਗਾਤਾਰ ਦੂਜੇ ਦਿਨ ਵੀ ਮੁੱਠਭੇੜ ਜਾਰੀ ਹੈ। ਹੁਣ ਤੱਕ ਮੁਦਰਾਘਾਮ ਅਤੇ ਚਿੰਨੀਘਾਮ ਫਰਿਸਾਲ ਵਿੱਚ 5 ਅੱਤਵਾਦੀ ਮਾਰੇ ਜਾ ਚੁੱਕੇ ਹਨ। ਦੋ ਜਵਾਨ ...

ਧੋਨੀ ਦੇ ਜਨਮਦਿਨ ‘ਤੇ ਪਤਨੀ ਨੇ ਛੂਹੇ ਪੈਰ, ਦੇਖੋ ਇਹ ਖਾਸ ਵੀਡੀਓ

MS Dhoni Birthday : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਵਿਸ਼ਵ ਖੇਡਾਂ ਦੇ ਸਭ ਤੋਂ ਵੱਕਾਰੀ ਨਾਵਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਅੱਜ 7 ਜੁਲਾਈ ਨੂੰ 43 ਸਾਲ ਦੇ ...

ਜ਼ਿੰਬਾਵੇ ਤੋਂ ਹਾਰੀ ਟੀਮ ਇੰਡੀਆ: ਡੈਬਿਊ ਕਰ ਰਹੇ ਤਿੰਨੋਂ ਖਿਡਾਰੀ 10 ਦੌੜਾਂ ਵੀ ਨਹੀਂ ਬਣਾ ਸਕੇ…

116 ਦੌੜਾਂ ਦਾ ਟੀਚਾ...ਅਤੇ ਦੌੜਾਂ ਦਾ ਪਿੱਛਾ ਕਰਦਿਆਂ ਵਿਸ਼ਵ ਚੈਂਪੀਅਨ ਟੀਮ ਇੰਡੀਆ 102 ਦੌੜਾਂ 'ਤੇ ਆਲ ਆਊਟ ਹੋ ਗਈ, ਉਹ ਵੀ ਜ਼ਿੰਬਾਬਵੇ ਵਰਗੀ ਟੀਮ ਵਿਰੁੱਧ। ਇਹ ਹੈਰਾਨੀ ਵਾਲੀ ਗੱਲ ਹੈ ...

Page 640 of 1057 1 639 640 641 1,057