Tag: latest news

ਪਿੱਪਲ ਦੇ ਪੱਤਿਆਂ ਨੂੰ ਉਬਾਲਕੇ ਪੀਣ ਨਾਲ ਮਿਲਦੇ ਹਨ ਸਿਹਤ ਨੂੰ 4 ਵੱਡੇ ਲਾਭ, ਜਾਣੋ ਕਿਵੇਂ

Health Tips: ਪਿੱਪਲ ਦੇ ਪੱਤਿਆਂ ਨੂੰ ਉਬਾਲਕੇ ਪੀਣ ਨਾਲ ਮਿਲਦੇ ਹਨ ਸਿਹਤ ਨੂੰ 4 ਵੱਡੇ ਲਾਭ, ਜਾਣੋ ਕਿਵੇਂ

Peepal leaves :ਤੁਸੀਂ ਆਪਣੇ ਆਲੇ-ਦੁਆਲੇ ਪੀਪਲ ਦਾ ਰੁੱਖ ਜ਼ਰੂਰ ਦੇਖੋਗੇ। ਇਸ ਰੁੱਖ ਦੀ ਧਾਰਮਿਕ, ਆਯੁਰਵੈਦਿਕ ਅਤੇ ਵਿਗਿਆਨਕ ਤਿੰਨਾਂ ਤਰੀਕਿਆਂ ਨਾਲ ਮਹੱਤਤਾ ਹੈ। ਜਿਸ ਵਿੱਚੋਂ ਅਸੀਂ ਲੇਖ ਵਿੱਚ ਇਸ ਦੀਆਂ ਪੱਤੀਆਂ ...

Magician OP Sharma Death

Magician OP Sharma Death:ਮਹਾਨ ਜਾਦੂਗਰ ਓਪੀ ਸ਼ਰਮਾ ਦਾ ਹੋਇਆ ਦਿਹਾਂਤ, ਕਾਨਪੁਰ ਵਿੱਚ ਲਏ ਆਖ਼ਰੀ ਸਾਹ…

Magician OP Sharma Death: ਦੁਨੀਆ 'ਚ ਆਪਣਾ ਜਾਦੂ ਬਿਖੇਰਨ ਵਾਲੇ ਕਾਨਪੁਰ ਦੇ ਮਸ਼ਹੂਰ ਜਾਦੂਗਰ ਓਪੀ ਸ਼ਰਮਾ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ। ਕਿਡਨੀ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਫਾਰਚਿਊਨ ਹਸਪਤਾਲ ...

ਸਿੰਜਾਈ ਘੁਟਾਲੇ ‘ਚ ਵਿਜੀਲੈਂਸ ਨੇ ਕਾਰਵਾਈ ਕੀਤੀ ਤੇਜ਼, ਇਸ ਸਾਬਕਾ ਅਫ਼ਸਰ ਤੇ ਮੰਤਰੀ ਤੇ ਰਡਾਰ ‘ਤੇ….

Vijilance Punjab: ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ 'ਚ ਹੋਏ ਬਹੁ-ਕਰੋੜੀ ਘੁਟਾਲੇ ਦੀ ਜਾਂਚ ਮੁੜ ਤੋਂ ਆਰੰਭ ਦਿੱਤੀ ਹੈ।ਵਿਜੀਲੈਂਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ...

ਡੇਰਾ ਮੁਖੀ ਰਾਮ ਰਹੀਮ ਯੂ.ਪੀ. ਦੇ ਇਸ ਡੇਰੇ 'ਚ ਬਿਤਾਏਗਾ ਪੈਰੋਲ ਦੇ 40 ਦਿਨ...

ਡੇਰਾ ਮੁਖੀ ਰਾਮ ਰਹੀਮ ਯੂ.ਪੀ. ਦੇ ਇਸ ਡੇਰੇ ‘ਚ ਬਿਤਾਏਗਾ ਪੈਰੋਲ ਦੇ 40 ਦਿਨ…

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ 'ਚੋਂ ਚਾਲੀ ਦਿਨਾਂ ਦੀ ਪੈਰੋਲ 'ਤੇ ਬਾਹਰ ਆ ਗਿਆ ਹੈ।ਪੈਰੋਲ ਮਿਲਣ 'ਤੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ...

Weather Update Today

Weather Update Today: ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ, ਪੰਜਾਬ ‘ਚ ਮਾਨਸੂਨ ਦੀ ਵਾਪਸੀ

ਦੇਸ਼ ਦੇ ਕਈ ਸੂਬਿਆਂ ਤੋਂ ਮਾਨਸੂਨ ਹਟ ਗਿਆ ਹੈ। ਉੱਤਰੀ ਭਾਰਤ ਵਿੱਚ ਬਾਰਸ਼ ਖ਼ਤਮ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ (ਐਤਵਾਰ) 16 ਅਕਤੂਬਰ, 2022 ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ...

inderjit nikku

ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਤੁਹਾਨੂੰ ਨਿੱਕੂ ਦਾ ਕਿਹੜਾ ਗੀਤ ਲੱਗਦਾ ਸਭ ਤੋਂ ਵਧੀਆ

ਅੱਜ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਜਨਮਦਿਨ ਹੈ।ਉਨ੍ਹਾਂ ਦੇ ਜਨਮਦਿਨ 'ਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕਰ ਰਹੇ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ...

cyber crime

ਸਾਈਬਰ ਠੱਗਾਂ ਦੀ ਚਪੇਟ ‘ਚ ਸਮਾਜ ਸੇਵਕ, ਹਜ਼ਾਰਾਂ ਦੀ ਕੀਤੀ ਠੱਗੀ

ਸਾਈਬਰ ਕ੍ਰਾਈਮ ਰੋਕਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੇ ਤੁਰੰਤ ਹੈਲਪਲਾਈਨ ਨੰਬਰ 1930 ਤੇ ਸੰਪਰਕ ਕਰਨ ...

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਕਿਹਾ 'ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼', ਪੜ੍ਹੋ

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਕਿਹਾ ‘ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼’, ਪੜ੍ਹੋ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪਾਕਿਸਤਾਨ ਨੂੰ ਤਾੜਨਾ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਡੈਮੋਕ੍ਰੇਟਿਕ ਕਾਂਗਰੇਸ਼ਨਲ ਕੈਂਪੇਨ ...

Page 677 of 719 1 676 677 678 719