Tag: latest news

Hansika Motwani bachelorette party: ਦੱਖਣੀ ਫਿਲਮਾਂ ਦੀ ਐਕਟਰਸ ਹੰਸਿਕਾ ਮੋਟਵਾਨੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।

Hansika Motwani ਨੇ ਗਰਲ ਗੈਂਗ ਨਾਲ ਬੈਚਲਰ ਪਾਰਟੀ ‘ਚ ਕੀਤੇ ਮਜ਼ੇ, ਦੇਰ ਰਾਤ ਤੱਕ ਕੀਤਾ ਡਾਂਸ

Hansika Motwani bachelorette party: ਦੱਖਣੀ ਫਿਲਮਾਂ ਦੀ ਐਕਟਰਸ ਹੰਸਿਕਾ ਮੋਟਵਾਨੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਐਕਟਰਸ ਦਾ ਵਿਆਹ 4 ਦਸੰਬਰ ਨੂੰ ਹੋਣਾ ਹੈ। ਵਿਆਹ ਤੋਂ ਪਹਿਲਾਂ ਉਹ ਪ੍ਰੀ-ਵੈਡਿੰਗ ...

ਔਲੀ- ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਸਮੇਂ ਦੌਰਾਨ ਤੁਹਾਨੂੰ ਕਈ ਮਜ਼ੇਦਾਰ ਗਤੀਵਿਧੀਆਂ ਕਰਨ ਨੂੰ ਮਿਲਣਗੇ। ਦਸੰਬਰ ਦੇ ਮਹੀਨੇ ਔਲੀ ਵਿੱਚ ਬਹੁਤ ਬਰਫ਼ਬਾਰੀ ਹੁੰਦੀ ਹੈ।

Winter Travel Destination: ਦਸੰਬਰ ਵਿੱਚ ਦੇਖਣ ਲਈ ਬੇਸਟ ਹਨ ਭਾਰਤ ਦੀਆਂ ਇਹ ਥਾਵਾਂ, ਛੁੱਟੀਆਂ ਬਣ ਜਾਣਗੀਆਂ ਯਾਦਗਾਰ

ਔਲੀ- ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ...

Loan For Wedding: ਵਿਆਹ ਲਈ ਵੀ ਮਿਲ ਸਕਦੈ ਲੋਨ, ਚਾਹੀਦੇ ਹੋਣਗੇ ਇਹ ਜ਼ਰੂਰੀ ਦਸਤਾਵੇਜ਼

Wedding Season: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਿਆਹ ਬਹੁਤ ਯਾਦਗਾਰੀ ਹੋਵੇ। ਉੱਥੇ ਲੋਕ ਆਪਣੇ ਵਿਆਹ ਬਹੁਤ ਧੂਮਧਾਮ ਨਾਲ ਕਰਦੇ ਹਨ। ਭਾਰਤ 'ਚ ...

ਅਜਿਹੀ ਜਗ੍ਹਾ ਜਿੱਥੇ 2000 ਤੋਂ ਵੱਧ ਲੋਕ ਬਿਨਾਂ ਕੱਪੜੇ ਪਹਿਨੇ ਪਹੁੰਚੇ, ਕਾਰਨ ਜਾਣ ਹੋ ਜਾਓਗੇ ਹੈਰਾਨ

Protest of 2500 people without clothes: ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਵਿਰੋਧ ਕਰਨ ਦੀਆਂ ਖ਼ਬਰਾਂ ਤਾਂ ਬਹੁਤ ਆਉਂਦੀਆਂ ਹਨ, ਪਰ ਕਈ ਵਾਰ ਅਜਿਹੇ ਵਿਰੋਧ ਹੁੰਦੇ ਹਨ ਜਿਨ੍ਹਾਂ ਦੇ ...

Smartphone Tips: ਸਮਾਰਟਫੋਨ ਦੀ ਬੈਟਰੀ ਨੂੰ ਖਾ ਰਹੀਆਂ ਹਨ ਇਹ ਆਦਤਾਂ! ਗਲਤੀ ਨਾਲ ਵੀ ਨਾ ਕਰੋ ਇਹ ਕੰਮ

Smartphone Care Tips: ਸਮਾਰਟਫ਼ੋਨ ਦੀ ਵਰਤੋਂ ਹਰ ਛੋਟੇ-ਵੱਡੇ ਕੰਮ ਲਈ ਕੀਤੀ ਜਾਂਦੀ ਹੈ। ਗੱਲ ਚਾਹੇ ਆਨਲਾਈਨ ਸ਼ਾਪਿੰਗ ਦੀ ਹੋਵੇ ਜਾਂ ਆਫਿਸ ਮੀਟਿੰਗ ਦੀ, ਹਰ ਕੰਮ ਲਈ ਸਮਾਰਟਫੋਨ ਦੀ ਲੋੜ ਹੁੰਦੀ ...

Sarkari Naukri 2022: ਬਗੈਰ ਪ੍ਰੀਖਿਆ NHB ‘ਚ ਨੌਕਰੀ ਦਾ ਮੌਕਾ, 50000 ਹੋਵੇਗੀ ਤਨਖਾਹ, ਅਪਲਾਈ ਕਰਨ ਲਈ ਬਚੇ ਸਿਰਫ ਦੋ ਦਿਨ

ਜੇਕਰ ਤੁਸੀਂ ਵੀ ਕੋਈ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਅਤੇ ਉਹ ਵੀ ਬਗੈਰ ਪ੍ਰੀਖਿਆ ਦਿੱਤੇ, ਸਿਰਫ਼ ਇੰਟਰਵਿਊ ਦੇ ਕੇ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ...

ਨਾਰੀਅਲ ਪਾਣੀ ਵਿੱਚ 90 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਸਰੀਰ ਹਾਈਡ੍ਰੇਟ ਰਹਿੰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਇਸ ਨੂੰ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ।

Exercise Drinks: ਕਸਰਤ ਮਗਰੋਂ ਇੰਸਟੈਂਟ ਐਨਰਜੀ ਲਈ ਪੀਓ ਇਹ ਡਰਿੰਕਸ, ਫਿਰ ਦੇਖੋ ਕਮਾਲ ਦੇ ਫਾਇਦੇ

ਕਈ ਵਾਰ ਸੁਸਤੀ ਵੀ ਆ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਸਰਤ ਦੌਰਾਨ ਸਰੀਰ 'ਚ ਪਸੀਨਾ ਆਉਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ...

ਅੱਠ ਪਤਨੀਆਂ ਨਾਲ ਵਿਆਹ ਕਰ ਚੁੱਕੇ ਇਸ ਵਿਅਕਤੀ ਨੂੰ ਹੁਣ ਨਵੀਂ ਪਤਨੀ ਦੀ ਭਾਲ, ਜਾਣੋ ਕਿੰਨਾ ਖੂਬੀਆਂ ਵਾਲੀ ਔਰਤ ਦੀ ਹੈ ਤਲਾਸ਼

Social Media Influencer: ਬ੍ਰਾਜ਼ੀਲੀਅਨ ਮਾਡਲ ਤੇ ਸੋਸ਼ਲ ਮੀਡੀਆ ਇੰਫਲੁਐਂਸਰ ਆਰਥਰ ਓ ਉਰਸੋ (Arthur O Urso) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਸ ਨੇਸੈਕਸ ਫਰੀਡਮ ਅਤੇ ਇਕ ਵਿਆਹ ਦੀ ਪ੍ਰਥਾ ਦੇ ...

Page 768 of 909 1 767 768 769 909