Tag: latest news

ਹੋਲੀ 2024: ਇਸ ਸਾਲ ਹੋਲੀ ਕਦੋਂ ਹੈ? ਹੋਲਿਕਾ ਦਹਨ ਦਾ ਸ਼ੁਭ ਸਮਾਂ ਅਤੇ ਪੂਜਾ ਵਿਧੀ ਜਾਣੋ

ਹੋਲੀ ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਬਸੰਤ ਦਾ ਮਹੀਨਾ ਆਉਂਦੇ ਹੀ ਇਸ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਹੋਲਿਕਾ ਦਹਨ ਫੱਗਣ ਸ਼ੁਕਲ ਪੱਖ ਦੀ ਪੂਰਨਮਾਸ਼ੀ ਦੀ ਰਾਤ ਨੂੰ ਕੀਤਾ ...

ਅੱਜ ਕਿਸਾਨਾਂ ਦਾ ਦਿੱਲੀ ਕੂਚ, ਪੈਦਲ, ਬੱਸਾਂ ਤੇ ਟ੍ਰੇਨਾਂ ਰਾਹੀਂ ਰਵਾਨਾ ਹੋਣਗੇ ਦੇਸ਼ ਭਰ ਦੇ ਕਿਸਾਨ

ਅੱਜ 6 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 23ਵਾਂ ਦਿਨ ਹੈ। ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ...

ਨੌਕਰੀ ਦੇ ਬਹਾਨੇ ਰੂਸ ਬੁਲਾਇਆ ਤੇ ਯੂਕਰੇਨ ਯੁੱਧ ‘ਚ ਧਕੇਲ ਦਿੱਤਾ, ਭਾਰਤੀ ਨੌਜਵਾਨਾਂ ਦਾ ਵੀਡੀਓ ਵਾਇਰਲ

ਦੀਨਾਨਗਰ ਦੇ ਸਰਹੱਦੀ ਖੇਤਰ ਦੇ ਪਿੰਡ ਅਵਾਂਖਾ ਦੇ ਇੱਕ ਗਰੀਬ ਪਰਿਵਾਰ ਦੇ ਰਵਨੀਤ ਸਿੰਘ ਨੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਇੱਕ ਏਜੰਟ ਨੂੰ 11 ਲੱਖ ਰੁਪਏ ਦਿੱਤੇ ਅਤੇ ...

ਸ਼ਾਹਰੁਖ ਖ਼ਾਨ ਨੇ ਸਟੇਜ ‘ਤੇ ਅੰਬਾਨੀਆਂ ਦੇ ਫੰਕਸ਼ਨ ‘ਚ ਰਾਮ ਚਰਨ ਦੀ ਕੀਤੀ ਬੇਇੱਜ਼ਤੀ, ਤਾਂ ਸਾਊਥ ਹੀਰੋ ਦੀ ਮੇਕਅਪ ਆਰਟਿਸਟ ਇਵੈਂਟ ਛੱਡ ਕੇ ਚਲੀ ਗਈ: ਵੀਡੀਓ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਇਵੈਂਟ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਈਵੈਂਟ ਦਾ ਸਭ ਤੋਂ ਵੱਡਾ ਪਲ ਉਹ ਸੀ ...

Facebook, Instagram ਹੁਣ ਚੱਲ ਰਹੇ ਹਨ, ਪਰ down ਕਿਉਂ ਹੋਏ ਸੀ ? ਪੜ੍ਹੋ ਪੂਰੀ ਖ਼ਬਰ

ਅਸਲ 'ਚ ਇਹ ਭੂਚਾਲ ਮੈਟਾ ਕਾਰਨ ਲੋਕਾਂ ਦੀ ਜ਼ਿੰਦਗੀ 'ਚ ਆਇਆ ਹੈ। ਹਰ ਕਿਸੇ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਰਾਤ 9 ਵਜੇ ਤੋਂ ਲਗਾਤਾਰ ਲੌਗ ਆਊਟ ਹੋਣੇ ਸ਼ੁਰੂ ਹੋ ਗਏ। ...

ਇੰਸਟਾਗ੍ਰਾਮ ਤੇ ਫੇਸਬੁੱਕ ਬੰਦ ਹੋਣ ਨਾਲ ਮਾਰਕ ਜੁਕਰਬਰਗ ਨੂੰ ਹੋਇਆ ਅਰਬਾਂ ਦਾ ਨੁਕਸਾਨ: ਵੀਡੀਓ

ਮੰਗਲਵਾਰ ਨੂੰ ਦੁਨੀਆ ਦੇ ਕਈ ਹਿੱਸਿਆਂ 'ਚ ਮਾਰਕ ਜ਼ੁਕਰਬਰਗ ਦੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਕੰਮਕਾਜ 'ਚ ਵੱਡੀ ਰੁਕਾਵਟ ਆਈ। ਦੁਨੀਆ ਭਰ ਦੇ ਮੇਟਾ ਪਲੇਟਫਾਰਮਾਂ 'ਤੇ ਸਮੱਸਿਆਵਾਂ ਸਨ ਅਤੇ ਉਪਭੋਗਤਾਵਾਂ ...

ਕੰਗਨਾ ਨੇ ਅੰਬਾਨੀਆਂ ਦੇ ਵਿਆਹ ਫੰਕਸ਼ਨ ‘ਚ ਪਹੁੰਚਣ ਵਾਲੇ ਸਿਤਾਰਿਆਂ ‘ਤੇ ਕੱਸਿਆ ਤੰਜ਼, ਕਿਹਾ,’ ਕੋਈ ਮੈਨੂੰ 5 ਮਿਲੀਅਨ ਡਾਲਰ ਵੀ ਦੇਵੇ ਤਾਂ ਵੀ ਮੈਂ ਕਦੇ ਵਿਆਹਾਂ ‘ਤੇ ਨਹੀਂ ਨੱਚੀ’

ਕੰਗਨਾ ਨੇ ਮੰਗਲਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਲੇਖ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਉਸਨੇ ਆਪਣੀ ਤੁਲਨਾ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨਾਲ ਕੀਤੀ। ਇਸ ਲੇਖ ਦਾ ਸਿਰਲੇਖ ...

ਪੰਜਾਬ ‘ਚ ਭਾਰੀ ਮੀਂਹ ਕਾਰਨ ਵਧੀ ਠੰਢ, ਜਾਣੋ ਅਗਲੇ 4 ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ!

ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਪਿਛਲੇ 3 ਦਿਨਾਂ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਆ ਗਿਆ ਹੈ। ਪੱਛਮੀ ਗੜਬੜ ...

Page 796 of 1083 1 … 795 796 797 … 1,083

Recent News