QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਭਾਰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 16ਵਾਂ ਰੈਂਕ ਕੀਤਾ ਹਾਸਲ
QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈਅਤੇ ਦੁਨੀਆਂ ਦੀਆਂ ਟਾਪਯੂਨੀਵਰਸਿਟੀਆਂ ਵਿਚ 575ਵਾਂ ਰੈਂਕ ...