IPL 2023 Auction Players List: ਆਈਪੀਐਲ ਮਿੰਨੀ ਨਿਲਾਮੀ ‘ਚ 405 ਖਿਡਾਰੀਆਂ ਦੀ ਲਗੇਗੀ ਬੋਲੀ, ਪੂਰੀ ਲਿਸਟ ਆਈ ਸਾਹਮਣੇ
IPL 2023 Auction: ਇੰਡੀਅਨ ਪ੍ਰੀਮੀਅਰ ਲੀਗ (IPL) 2023 ਦਾ ਬਿਗਲ ਵੱਜ ਗਿਆ ਹੈ। ਇਸ ਵਾਰ ਮਿੰਨੀ ਨਿਲਾਮੀ ਲਈ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ 'ਤੇ ਸਾਰੀਆਂ 10 ...












