Tag: latest news

ind vs SA

Ind Vs SA:ਅੱਜ ਮਿਲੇਗਾ ਸੈਮੀਫਾਈਨਲ ਦਾ ਟਿਕਟ?ਥੋੜ੍ਹੀ ਦੇਰ ‘ਚ ਭਾਰਤ-ਸਾਊਥ ਅਫ਼ਰੀਕਾ ਦਾ ਮਹਾਮੁਕਾਬਲਾ, ਅਰਸ਼ਦੀਪ ਦਿਖਾਏਗਾ ਆਪਣਾ ਜਲਵਾ!

Ind Vs SA: ਟੀਮ ਇੰਡੀਆ ਦਾ ਟੀਚਾ ਇਹ ਮੈਚ ਜਿੱਤ ਕੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ​​ਕਰਨਾ ਹੋਵੇਗਾ। ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਮੈਚ ਆਸਾਨ ਨਹੀਂ ਹੋਣ ਵਾਲਾ ਹੈ ਕਿਉਂਕਿ ਅਫਰੀਕੀ ...

ਮੰਤਰੀ ਕੁਲਦੀਪ ਸਿੰਘ ਧਾਲੀਵਾਲ

Stubble Burning in Punjab: ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ‘ਤੇ ਐਕਸ਼ਨ ‘ਚ ਪੰਜਾਬ ਸਰਕਾਰ! ਨਾਰਾਜ਼ ਕੁਲਦੀਪ ਧਾਲੀਵਾਲ ਨੇ ਸਸਪੈਂਡ ਕੀਤੇ ਅਧਿਕਾਰੀ

Stubble Burning: ਪਰਾਲੀ ਸਾੜਨ ਦੇ ਮਾਮਲੇ ਵਧਣ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਨੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਜਿਨ੍ਹਾਂ 4 ਖੇਤਰਾਂ 'ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ 'ਚੋਂ ...

Mysterious well : ਭਾਰਤ ਦਾ ਇੱਕ ਅਜਿਹਾ ਖੂਹ, ਜਿਸਦੇ ਰਾਜ ਅਜੇ ਵੀ ਹਨ ਅਣਸੁਲਝੇ, ਨਹਾਉਣ ਨਾਲ ਪੂਰੀਆਂ ਹੁੰਦੀਆਂ ਮੰਨਤਾਂ

Mysterious well : ਭਾਰਤ ਦਾ ਇੱਕ ਅਜਿਹਾ ਖੂਹ, ਜਿਸਦੇ ਰਾਜ ਅਜੇ ਵੀ ਹਨ ਅਣਸੁਲਝੇ, ਨਹਾਉਣ ਨਾਲ ਪੂਰੀਆਂ ਹੁੰਦੀਆਂ ਮੰਨਤਾਂ

Mysterious well : ਵਿਗਿਆਨ ਭਾਵੇਂ ਕਿੰਨਾ ਵੀ ਅੱਗੇ ਵੱਧ ਜਾਵੇ, ਪਰ ਕੁਦਰਤ ਦੇ ਸਾਹਮਣੇ ਸਦਾ ਘੱਟ ਹੀ ਹੈ।ਕਹਿਣ ਨੂੰ ਤਾਂ ਇਨਸਾਨ ਚੰਨ 'ਤੇ ਪਹੁੰਚ ਗਿਆ ਹੈ ਪਰ ਧਰਤੀ ਦੇ ਕਈ ...

MMBS IN MARATHI

MBBS-BDS: ਹਿੰਦੀ ਤੋਂ ਬਾਅਦ ਹੁਣ ਮਰਾਠੀ ‘ਚ ਹੋਵੇਗੀ MBBS, BDS ਦੀ ਪੜ੍ਹਾਈ! ਕੀ ਪੰਜਾਬ ਸਰਕਾਰ ਵੀ ਕਰੇਗੀ ਅਜਿਹਾ ਐਲਾਨ

MBBS-BDS: ਦੇਸ਼ ਦੇ ਦੋ ਰਾਜਾਂ ਵਿੱਚ ਮੈਡੀਕਲ ਸਿੱਖਿਆ ਹਿੰਦੀ ਵਿੱਚ ਸ਼ੁਰੂ ਹੋਣ ਨਾਲ ਹੁਣ ਐਮਬੀਬੀਐਸ ਮਰਾਠੀ ਵਿੱਚ ਵੀ ਕਰਵਾਈ ਜਾਵੇਗੀ। ਮਹਾਰਾਸ਼ਟਰ ਸਰਕਾਰ ਨੇ ਇਹ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ...

amritpal singh

ਅੰਮ੍ਰਿਤਪਾਲ ਦਾ ਸਿੱਧੇ ਤੌਰ ‘ਤੇ ਖ਼ਾਲਿਸਤਾਨ ਨੂੰ ਸਮਰਥਨ, ਰਾਕੇਸ਼ ਟਿਕੈਤ ਤੇ ਵਿੱਕੀ ਥੋਮਸ ਨੂੰ ਦਿੱਤੀ ਵਾਰਨਿੰਗ

Amritpal Singh: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਤਵਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ।ਇਸ ਅੰਮ੍ਰਿਤ ਸੰਚਾਰ 'ਚ ਇਸ ਸਾਲ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ...

rahul gandi and punam

Rahul Gandhi: ਰਾਹੁਲ ਗਾਂਧੀ ਦਾ ਹੱਥ ਫੜ ਭੱਜਣ ਵਾਲੀ ਜਾਣੋ ਕੌਣ ਹੈ ਪੂਨਮ ਕੌਰ?

Congress Rahul Gandhi: ਕਾਂਗਰਸ (Congress)  ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ 'ਚ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਰਾਹੁਲ ...

ਫੌਜ਼ ‘ਚ ਪਤੀ ਦੀ ਸ਼ਹੀਦੀ ਤੋਂ ਬਾਅਦ ਇਨ੍ਹਾਂ ਬਹਾਦਰ ਔਰਤਾਂ ਨੇ ਕੀਤਾ ਕਮਾਲ, ਪੰਜਾਬ ਦੀ ਹਰਵੀਨ ਬਣੀ ਲੱਦਾਖ ਦੀ ਪਹਿਲੀ ਫੌਜ਼ੀ ਅਫ਼ਸਰ

Officers Training:  ਅਕੈਡਮੀ 'ਚ ਪਰੇਡ ਦੀ ਸਮਾਪਤੀ ਤੋਂ ਬਾਅਦ ਜੋ ਤਸਵੀਰਾਂ ਦੇਖਣ ਨੂੰ ਮਿਲੀਆਂ ਉਹ ਦਿਲ ਖੁਸ਼ ਕਰ ਦੇਣ ਵਾਲੀਆਂ ਸਨ। ਆਪਣੇ ਬੱਚਿਆਂ ਨੂੰ ਗੋਦ ਵਿਚ ਲੈ ਕੇ ਬੈਠੀਆਂ ਇਨ੍ਹਾਂ ...

Page 926 of 990 1 925 926 927 990