Yamazaki 55:ਸ਼ਰੀਰ ਨੂੰ ਤਬਾਹ ਕਰ ਦਿੰਦੀ ਹੈ ਇਹ ਸ਼ਰਾਬ, ਫਿਰ ਵੀ 6.5 ਕਰੋੜ ਦੀ ਇਕ ਬੋਤਲ ਨੂੰ ਖਰੀਦਣ ਨੂੰ ਪਾਗਲ ਹੋਏ ਲੋਕ
ਦੁਨੀਆ ਦੀ ਸਭ ਤੋਂ ਮਹਿੰਗੀ ਵਿਸਕੀ Yamazaki 55 ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਸਾਲ ਇਸ ਦੀ ਇਕ ਬੋਤਲ ਕਰੀਬ 6.5 ਕਰੋੜ ਰੁਪਏ 'ਚ ਨਿਲਾਮ ਹੋਈ ਸੀ। ਆਖ਼ਰਕਾਰ, ਜੇਕਰ ਸ਼ਰਾਬ ...












