ਟਰੰਪ ਦੇ ਟੈਰਿਫ ਚ ਕੀਤੇ ਵਾਧੇ ਤੇ ਬੋਲੇ PM ਮੋਦੀ, ਦਿੱਤਾ ਇਹ ਠੋਕਵਾਂ ਜਵਾਬ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਮ.ਐਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਸ਼ਾਰਿਆਂ ਵਿੱਚ ਜਵਾਬ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ...











