Tag: latest punjabi news

ਬਾਰ੍ਹਵੀਂ ਦੇ ਨਤੀਜਿਆਂ ‘ਚ ਧੀਆਂ ਨੇ ਮਾਰੀਆਂ ਮੱਲ੍ਹਾਂ, 3 ਸਥਾਨਾਂ ‘ਤੇ ਲੜਕੀਆਂ ਨੇ ਮਾਰੀ ਬਾਜ਼ੀ

ਪੰਜਾਬ ਚ ਆਏ ਬਾਰਵੀਂ ਦੇ ਨਤੀਜਿਆਂ ਚ ਪਹਿਲੇ 3 ਸਥਾਨਾਂ ਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ ਜਿਸ ਵਿੱਚ ਪਹਿਲਾ ਲੁਧਿਆਣਾ, ਦੂਜਾ ਮਾਨਸਾ ਅਤੇ ਤੀਜਾ ਫਰੀਦਕੋਟ ਦੀ ਵਿਦਿਆਰਥਣ ਦੇ ਹਿੱਸੇ ...

‘ਆਪ’ ਸਰਕਾਰ ‘ਚ ਅਫ਼ਸਰ ਕਰ ਰਹੇ ਮਨਮਾਨੀ, 206 ਅਫ਼ਸਰਾਂ ਦੇ ਹੋਏ ਤਬਾਦਲੇ ਪਰ ਚਾਰਜ ਛੱਡਣ ਨੂੰ ਤਿਅਰ ਨਹੀਂ…

ਪੰਜਾਬ ਦੇ ਮਾਲ ਵਿਭਾਗ ਵਿੱਚ ਤਬਾਦਲੇ ਤੋਂ ਬਾਅਦ ਵੀ ਅਧਿਕਾਰੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਤਹਿਸੀਲਦਾਰ (ਸਬ ਰਜਿਸਟਰਾਰ) ਅਤੇ ਨਾਇਬ ਤਹਿਸੀਲਦਾਰ ਤਬਾਦਲੇ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ। ...

ਪੰਜਾਬ ਵਿਧਾਨ ਸਭਾ ‘ਚ ਮਾਇਨਿੰਗ ਮਾਮਲੇ ‘ਤੇ ਹੰਗਾਮਾ, ‘ਆਪ’ ਮੰਤਰੀ ਨੇ ਕਾਂਗਰਸੀਆਂ ਦੇ ਰਾਜ ਦੀਆਂ ਗਿਣਾਈਆਂ ਨਾਕਾਮੀਆਂ

ਪੰਜਾਬ ਵਿਧਾਨ ਸਭਾ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਜ਼ੋਰਦਾਰ ਬਹਿਸ ਹੋਈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਾਂਗਰਸ ਸਰਕਾਰ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਾਬਕਾ ਮਾਈਨਿੰਗ ਮੰਤਰੀ ਸੁੱਖ ...

‘SYL’ ਗੀਤ ਲੀਕ ਕਰਨ ਵਾਲਿਆਂ ‘ਤੇ ਮੂਸੇਵਾਲਾ ਦੇ ਪਰਿਵਾਰ ਦਰਜ ਕਰਵਾਈ FIR

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ਨੂੰ ਲੀਕ ਕੀਤੇ ਜਾਣ ‘ਤੇ ਮਾਨਸਾ ਥਾਣਾ ਸਦਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ...

CM ਮਾਨ ਨੇ ਵਿਧਾਨ ਸਭਾ ‘ਚ ਕੀਤਾ ਅਗਨੀ ਪਥ ਸਕੀਮ ਦਾ ਜ਼ੋਰਦਾਰ ਵਿਰੋਧ,ਕਿਹਾ- ਕੇਂਦਰ ਨੇ ਨੌਜਵਾਨਾਂ ਨਾਲ ਕੀਤਾ ਧੋਖਾ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਫੌਜ ਦੀ ਭਰਤੀ ਦੀ ਅਗਨੀਪੱਥ ਸਕੀਮ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪੱਥ ਸਕੀਮ ਸੂਬੇ ਦੇ ਨੌਜਵਾਨਾਂ ...

ਰੂਸ ਨੇ ਯੂਕਰੇਨ ਦੇ ਸ਼ਾਪਿੰਗ ਮਾਲ ‘ਚ ਸੁੱਟੀ ਮਿਜ਼ਾਇਲ: 16 ਦੀ ਮੌਤ, 59 ਗੰਭੀਰ ਜ਼ਖ਼ਮੀ

ਰੂਸ ਨੇ ਯੂਕਰੇਨ ਦੇ ਕ੍ਰੇਮੇਨਚੁਕ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ 'ਤੇ ਮਿਜ਼ਾਈਲ ਦਾਗੀ ਹੈ। ਇਸ ਹਮਲੇ 'ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 59 ਤੋਂ ਜ਼ਿਆਦਾ ...

Govt. Jobs 2022: 10ਵੀਂ, 12ਵੀਂ ਪਾਸ ਅਤੇ ਗ੍ਰੈਜੂਏਟ ਲਈ 5000 ਤੋਂ ਵੱਧ ਨੌਕਰੀਆਂ,ਜਲਦ ਕਰੋ ਅਪਲਾਈ

ਇੰਡੀਅਨ ਸਟੈਟਿਕਸ ਐਗਰੀਕਲਚਰ ਐਂਡ ਮੈਪਿੰਗ (ISAM) ਕੋਲ ਸਰਕਾਰੀ ਨੌਕਰੀ ਦਾ ਵਧੀਆ ਮੌਕਾ ਹੈ। ISAM ਨੇ ਅਸਿਸਟੈਂਟ ਮੈਨੇਜਰ, ਫੀਲਡ ਅਫਸਰ, ਲੋਅਰ ਡਿਵੀਜ਼ਨ ਕਲਰਕ, ਜੂਨੀਅਰ ਸਰਵੇ ਅਫਸਰ ਅਤੇ ਮਲਟੀ ਟਾਸਕ ਵਰਕਰ ਦੀਆਂ ...

lawrence bishnoi punjab

ਲਾਰੈਂਸ ਬਿਸ਼ਨੋਈ ਦੀ ਅੰਮ੍ਰਿਤਸਰ ਕੋਰਟ ‘ਚ ਪੇਸ਼ੀ,ਪੁਲਿਸ ਨੂੰ 6 ਜੁਲਾਈ ਤੱਕ ਦਾ ਮਿਲਿਆ ਰਿਮਾਂਡ

ਅੰਮ੍ਰਿਤਸਰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 8 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਸ ਨੂੰ ਮੰਗਲਵਾਰ ਸਵੇਰੇ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਸਰ ਦੀ ਅਦਾਲਤ ...

Page 25 of 28 1 24 25 26 28