ਚੰਡੀਗੜ੍ਹ ਪੁਲਿਸ ‘ਚ ਹੋਣ ਦਾ ਸੁਪਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ, ASI ਤੇ ਕਾਂਸਟੇਬਲਾਂ ਦੀਆਂ ਅਸਾਮੀਆਂ ‘ਤੇ ਜਲਦ ਭਰਤੀ
Chandigarh Police Recruitment: ਚੰਡੀਗੜ੍ਹ ਪੁਲਿਸ ਅਗਲੇ ਚਾਰ ਮਹੀਨਿਆਂ 'ਚ ਨੌਜਵਾਨਾਂ ਨੂੰ ਰੁਜ਼ਗਾਰ ਦਾ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਚੰਡੀਗੜ੍ਹ ਪੁਲਿਸ 951 ਕਾਂਸਟੇਬਲਾਂ ਦੀ ਭਰਤੀ ਕਰੇਗੀ। ਇਸ ਦੇ ਲਈ ਇਸ ...