2 ਮਹੀਨੇ ਦੇ ਬੇਟੇ ਨੇ ਦਿੱਤੀ ਸ਼ਹੀਦ ਪਿਤਾ ਦੀ ਚਿਤਾ ਨੂੰ ਅਗਨੀ , ਵਿਧਵਾ ਪਤਨੀ ਬੋਲੀ ”ਨਹੀਂ ਕੀਤਾ ਜਾਣਾ ਚਾਹੀਦਾ ਨਕਸਲੀਆਂ ਨੂੰ ਮਾਫ”
ਦੱਸ ਦੇਈਏ ਕਿ ਦਾਂਤੇਵਾੜਾ ਦਾ ਰਹਿਣ ਵਾਲਾ ਸੁਦਰਸ਼ਨ ਵੇਟੀ 6 ਜਨਵਰੀ ਨੂੰ ਬੀਜਾਪੁਰ ਵਿੱਚ ਹੋਏ ਆਈਈਡੀ ਧਮਾਕੇ ਵਿੱਚ ਸ਼ਹੀਦ ਹੋ ਗਿਆ ਸੀ। ਅੰਤਿਮ ਸੰਸਕਾਰ ਦੇ ਸਮੇਂ ਸੁਦਰਸ਼ਨ ਦੇ ਮਹਿਜ਼ ਦੋ ...