ਜਲੰਧਰ ‘ਚ ਤੜਕਸਾਰ ਗੈਂਗਸਟਰਾਂ ਤੇ ਪੁਲਿਸ ‘ਚ ਹੋਈ ਮੁਠਭੇੜ, ਦੋ ਗੈਂਗਸਟਰਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ
ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਸਵੇਰੇ ਤੜਕੇ ਜ਼ਬਰਦਸਤ ਮੁੱਠਭੇੜ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਹੈ।ਪੁਲਿਸ ਨੇ ਐਨਕਾਉਂਟਰ ...