Leonardo DiCaprio ਤੇ Gigi Hadid ਦੇ ਪਿਆਰ ਦੇ ਚਰਚੇ, ਰੂਮਰਸ ਦਰਮਿਆਨ ਰੈਸਟੋਰੈਂਟ ‘ਚ ਲੰਚ ਡੇਟ ‘ਤੇ ਆਏ ਨਜ਼ਰ
ਹਾਲੀਵੁੱਡ ਐਕਟਰ ਲਿਓਨਾਰਡੋ ਡੀਕੈਪਰੀਓ (Leonardo DiCaprio) ਅਤੇ ਗਿਗੀ ਹਦੀਦ (Gigi Hadid) ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ। ...