Tag: lifestyle news

ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ 'ਚ ਵਿਕਦਾ ਹੈ।

ਇਨ੍ਹਾਂ ਫੁੱਲਾਂ ਨੂੰ ਮਿਲਿਆ ‘most expensive’ ਹੋਣ ਦਾ ਦਰਜਾ

ਜਦੋਂ ਤੁਸੀਂ ਕਿਸੇ ਫੰਕਸ਼ਨ ਵਿੱਚ ਜਾਂਦੇ ਹੋ, ਤਾਂ ਫੁੱਲਾਂ ਦੇ ਗੁਲਦਸਤੇ ਤੋਹਫੇ ਦਿੰਦੇ ਹਨ। ਘਰ ਦੀ ਸਜਾਵਟ ਵਿੱਚ ਵੀ ਫੁੱਲ ਹੀ ਕੰਮ ਆਉਂਦੇ ਹਨ। ਕਿਸੇ ਖਾਸ ਈਵੈਂਟ ਵਿੱਚ ਸਭ ਤੋਂ ...

ਮਨਾਲੀ— ਜੇਕਰ ਤੁਸੀਂ ਕਿਸੇ ਮਸ਼ਹੂਰ ਸੈਰ-ਸਪਾਟਾ ਸਥਾਨ ਦੀ ਤਲਾਸ਼ ਕਰ ਰਹੇ ਹੋ, ਜਿੱਥੇ ਤੁਸੀਂ ਬੋਨਫਾਇਰ ਦਾ ਆਨੰਦ ਮਾਣ ਸਕਦੇ ਹੋ, ਤਾਂ ਤੁਹਾਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਸ਼ਹਿਰ ਪਹੁੰਚਣਾ ਚਾਹੀਦਾ ਹੈ। ਇੱਥੇ ਦੀ ਠੰਢ ਤੁਹਾਨੂੰ ਇੱਕ ਵੱਖਰੀ ਤਾਜ਼ਗੀ ਦੇਵੇਗੀ ਤੇ ਪਾਰਟੀ ਦਾ ਆਨੰਦ ਲੈਣ ਲਈ ਤੁਸੀਂ ਪੁਰਾਣੀ ਮਨਾਲੀ ਦੇ ਪੱਬ 'ਚ ਵੀ ਜਾ ਸਕਦੇ ਹੋ।

ਦੇਸ਼ ਦੇ ਇਨ੍ਹਾਂ ਸ਼ਹਿਰਾਂ ‘ਚ ਜਬਰਦਸਤ ਤਰੀਕੇ ਨਾਲ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਕਿਹੜੀਆਂ ਥਾਵਾਂ ‘ਤੇ ਨਵੇਂ ਸਾਲ ਦਾ ਕਰ ਸਕਦੇ ਹੋ ਸਵਾਗਤ

New Year's Eve Best Destinations: ਜਿਵੇਂ-ਜਿਵੇਂ ਨਵਾਂ ਸਾਲ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਲੋਕਾਂ ਦੇ ਮਨਾਂ ਵਿੱਚ ਜਸ਼ਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੁਝ ਲੋਕ ...

ਨਵੇਂ ਸਾਲ ਦੀ ਸ਼ੁਰੂਆਤ ਖੂਬਸੂਰਤੀ ਢੰਗ ਨਾਲ ਚਾਹੁੰਦੇ ਹੋ ਕਰਨਾ, ਤਾਂ ਇਹ ਜਗ੍ਹਾ ਤੁਹਾਡੇ ਲਈ ਹੈ ਸਭ ਤੋਂ ਖ਼ਾਸ

ਕੁਦਰਤੀ ਸੁੰਦਰਤਾ ਨਾਲ ਭਰਪੂਰ ਉੱਤਰਾਖੰਡ ਦੇ ਕਈ ਸੈਰ-ਸਪਾਟਾ ਸਥਾਨ ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਜੇਕਰ ਤੁਸੀਂ ਭੀੜ ਤੋਂ ਦੂਰ ਸ਼ਾਂਤ ਥਾਵਾਂ 'ਤੇ ਜਾਣ ਦੇ ਸ਼ੌਕੀਨ ...

Indigo ਵਲੋਂ ਆਫ਼ਰ ਘੱਟ ਪੈਸਿਆਂ ‘ਤੇ ਮਿਲ ਰਿਹਾ ਯਾਤਰਾ ਕਰਨ ਦਾ ਵਧੀਆ ਮੌਕਾ

IndiGo Airlines Flight Ticket Offer: ਜੇਕਰ ਤੁਸੀਂ ਦੇਸ਼ 'ਚ ਕਿਤੇ ਵੀ ਜਾਣਾ ਚਾਹੁੰਦੇ ਹੋ, ਤਾਂ ਇੰਡੀਗੋ ਏਅਰਲਾਈਨਜ਼ ਤੁਹਾਡੇ ਲਈ ਸਸਤੀ ਯਾਤਰਾ ਦਾ ਆਫਰ ਲੈ ਕੇ ਆਈ ਹੈ। ਏਅਰਲਾਈਨਜ਼ ਨੇ ਸਿਰਫ ...

National Pollution Control Day: ਸਾਲ 1984 'ਚ ਭੋਪਾਲ ਗੈਸ ਤ੍ਰਾਸਦੀ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਪ੍ਰਦੂਸ਼ਣ ਦੀ ਰੋਕਥਾਮ 'ਤੇ ਜ਼ੋਰ ਦੇਣ ਲਈ ਹਰ ਸਾਲ 2 ਦਸੰਬਰ ਨੂੰ National Pollution Control Day ਮਨਾਇਆ ਜਾਂਦਾ ਹੈ।

ਕਿਉਂ ਮਨਾਇਆ ਜਾਂਦਾ National Pollution Control Day, ਜਾਣੋ ਅਸੀਂ ਕਿਵੇਂ ਘੱਟਾ ਸਕਦੇ ਹਾਂ ਹਵਾ ਪ੍ਰਦੂਸ਼ਣ

National Pollution Control Day: ਸਾਲ 1984 'ਚ ਭੋਪਾਲ ਗੈਸ ਤ੍ਰਾਸਦੀ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਪ੍ਰਦੂਸ਼ਣ ਦੀ ਰੋਕਥਾਮ 'ਤੇ ਜ਼ੋਰ ...

ਔਲੀ- ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਸਮੇਂ ਦੌਰਾਨ ਤੁਹਾਨੂੰ ਕਈ ਮਜ਼ੇਦਾਰ ਗਤੀਵਿਧੀਆਂ ਕਰਨ ਨੂੰ ਮਿਲਣਗੇ। ਦਸੰਬਰ ਦੇ ਮਹੀਨੇ ਔਲੀ ਵਿੱਚ ਬਹੁਤ ਬਰਫ਼ਬਾਰੀ ਹੁੰਦੀ ਹੈ।

Winter Travel Destination: ਦਸੰਬਰ ਵਿੱਚ ਦੇਖਣ ਲਈ ਬੇਸਟ ਹਨ ਭਾਰਤ ਦੀਆਂ ਇਹ ਥਾਵਾਂ, ਛੁੱਟੀਆਂ ਬਣ ਜਾਣਗੀਆਂ ਯਾਦਗਾਰ

ਔਲੀ- ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ...

ਹਾਦਸੇ ਦੌਰਾਨ ਫਿਟਨੈਸ ਸਰਟੀਫਿਕੇਟ ਨਾਹ ਹੋਣ ‘ਤੇ ਕੰਪਨੀ ਕਲੇਮ ਦੇਣ ਤੋਂ ਨਹੀਂ ਕਰੇਗੀ ਇਨਕਾਰ, ਹਾਈਕੋਰਟ ਦਾ ਵੱਡਾ ਫੈਸਲਾ

Karnataka High Court: ਜੇਕਰ ਕਿਸੇ ਵਾਹਨ ਦਾ ਬੀਮਾ ਦੁਰਘਟਨਾ ਦੀ ਮਿਤੀ 'ਤੇ ਜਾਇਜ਼ ਸੀ, ਤਾਂ ਬੀਮਾ ਕੰਪਨੀ ਕਲੇਮ ਨੂੰ ਰਿਜੈਕਟ ਨਹੀਂ ਕਰ ਸਕਦੀ। ਭਾਵੇਂ ਕੋਈ ਫਿਟਨੈਸ ਸਰਟੀਫਿਕੇਟ (FC) ਨਾ ਹੋਵੇ। ...

Page 21 of 21 1 20 21