Tag: lifestyle news

Care From Hairfall: ਇਸ ਵਿਟਾਮਿਨ ਦੀ ਕਮੀ ਨਾਲ ਝੜਦੇ ਹਨ ਵਾਲ, ਕਰੋ ਇਹ ਕੰਮ ਨਹੀਂ ਝੜਨਗੇ ਵਾਲ

Vitamin B12 Deficiency: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਵੱਲ ਧਿਆਨ ਨਹੀਂ ਦੇ ਸਕਦਾ। ਜਿਸ ਕਾਰਨ ਖਾਣਾ-ਪੀਣਾ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਪਾਉਂਦਾ। ਇਸ ਦੇ ਨਾਲ ...

Lemon ਤੇ Honey ਹਨ ਚਿਹਰੇ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਕਰੋ ਇਲਾਜ, ਜਾਣੋ ਗਰਮੀਆਂ ‘ਚ ਇਸ ਦੀ ਵਰਤੋਂ ਕਰਨ ਦਾ ਤਰੀਕਾ ਤੇ ਫਾਇਦੇ

Lemon and Honey Benefits for Face: ਗਰਮੀਆਂ ਵਿੱਚ ਚਮੜੀ ਦੀਆਂ ਕਈ ਸਮੱਸਿਆਵਾਂ ਵੱਧ ਜਾਂਦੀਆਂ ਹਨ। ਅਜਿਹਾ ਹੁੰਦਾ ਹੈ ਕਿ ਤੇਜ਼ ਧੁੱਪ ਕਾਰਨ ਚਮੜੀ ਸਨ ਬਰਨ ਅਤੇ ਹਾਈਪਰਪੀਗਮੈਂਟੇਸ਼ਨ ਦਾ ਸ਼ਿਕਾਰ ਹੋ ...

Fitness Tips: 40 ਤੋਂ ਬਾਅਦ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਹੁੰਦਾ ਹੈ ਖ਼ਤਰਾ? ਇਸ ਤਰ੍ਹਾਂ ਰੱਖੋ ਆਪਣੀ ਫਿਟਨੈਸ ਦਾ ਖਿਆਲ

Health News: ਜਦੋਂ ਤੁਸੀਂ 40 ਦੇ ਦਹਾਕੇ ਵਿੱਚ ਦਾਖਲ ਹੋ ਜਾਂਦੇ ਹੋ ਤਾਂ ਸਿਹਤ ਦਾ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ 40 ਤੋਂ ਬਾਅਦ ਰੋਕਥਾਮ ਉਪਾਅ ਅਤੇ ਜੀਵਨਸ਼ੈਲੀ ...

ਜ਼ਿਆਦਾ ਸੌਣ ਵਾਲੇ ਹੋ ਜਾਣ ਸਾਵਧਾਨ! ਹੋ ਸਕਦੀਆਂ ਹਨ ਗੰਭੀਰ ਬੀਮਾਰੀਆਂ

Oversleeping Side Effects: ਸਰੀਰ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਖਾਣੇ ਦੇ ਨਾਲ-ਨਾਲ ਸੌਣਾ ਵੀ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਨਾ ਸਿਰਫ਼ ਸਾਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦੀ ਹੈ, ਸਗੋਂ ਸਾਡੀ ...

ਗੰਨੇ ਦੇ ਰਸ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਪੋਸਟਿਕ ਤੱਤਾਂ ਦਾ ਖਜ਼ਾਨਾ ਹੈ ਗੰਨੇ ਦਾ ਰਸ

Sugarcane Juice Health Benefits: ਗਰਮੀਆਂ ਤੇ ਨਾਲ ਹੀ ਸਰਦੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸਬੰਧੀ ਬਹੁਤ ਸਾਰੇ ਫ਼ਾਇਦੇ ਲੁਕਾਈ ਬੈਠਾ ਹੈ। ਆਓ ...

ਸਿਹਤ ਸਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਤੁਸੀਂ ਵੀ ਨਹੀਂ ਹੋਣੇ ਜਾਣੂ, ਫਾਇਦੇ ਜਾਣ ਕੇ ਉੱਡ ਜਾਣਗੇ ਹੋਸ਼..

Health Benefits of Babool: ਕਿੱਕਰ ਦੀ ਦਾਤਣ ਤੁਸੀਂ ਅਕਸਰ ਕੀਤੀ ਹੋਵੇਗੀ। ਇਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ...

Weight Loss: ਨਿੰਬੂ ਪਾਣੀ ਭਾਰ ਘਟਾਉਣ ‘ਚ ਕਿੰਨਾ ਅਸਰਦਾਰ? ਜਾਣੋ ਇਸ ਦੀ ਸਾਰੀ ਕਹਾਣੀ

Burn Belly Fat with Lemon Water: ਗਰਮੀਆਂ ਦਾ ਮੌਸਮ ਹੈ ਤੇ ਨਿੰਬੂ ਪਾਣੀ ਦੀ ਕੋਈ ਗੱਲ ਨਾ ਕਰੇ ਇਹ ਕਿਵੇਂ ਹੋ ਸਕਦਾ ਹੈ, ਸਾਡੇ ਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਕਾਫੀ ...

Benefits of Eggs: ਹਰ ਮੌਸਮ ‘ਚ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਅੰਡਾ, ਜਾਣੋ ਇਸ ਨੂੰ ਖਾਣ ਦੇ ਹੈਰਾਨਕੁੰਨ ਫਾਇਦੇ

Eggs Health Benefits: ਅੰਡਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ ਬੀ12, ਵਸਾ, ਫਾਸਫੋਰਸ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ...

Page 8 of 21 1 7 8 9 21