Tag: lohri celebration

ਦੁੱਲਾ ਭੱਟੀ ਨੂੰ ਲੋਹੜੀ ਦੇ ਮੌਕੇ ‘ਤੇ ਜ਼ਰੂਰ ਯਾਦ ਕੀਤਾ ਜਾਂਦਾ ਹੈ। ਪ੍ਰਚਲਿਤ ਮਾਨਤਾਵਾਂ ਦੇ ਅਨੁਸਾਰ, ਦੁੱਲਾ ਭੱਟੀ ਇੱਕ ਮੁਸਲਮਾਨ ਰਾਜਪੂਤ ਸੀ ਜਿਸਨੇ ਮੁਗਲਾਂ ਦੇ ਅੱਤਿਆਚਾਰਾਂ ਦਾ ਵਿਰੋਧ ਕੀਤਾ ਸੀ। ਉਸ ਨੇ ਕਈ ਹਿੰਦੂ ਕੁੜੀਆਂ ਦੇ ਵਿਆਹ ਕਰਵਾਏ। ਇਸੇ ਕਾਰਨ ਦੁੱਲਾ ਭੱਟੀ ਨੂੰ ਹੀਰੋ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

Lohri 2023: ਲੋਹੜੀ ਨਾਲ ਜੁੜੀਆਂ ਇਹ ਪਰੰਪਰਾਵਾਂ, ਜਿਨ੍ਹਾਂ ਤੋਂ ਬਗੈਰ ਅਧੂਰਾ ਹੈ ਇਹ ਤਿਉਹਾਰ

Lohri 2023: ਪੰਜਾਬ ਦਾ ਨਾਂ ਸੁਣਦਿਆਂ ਹੀ ਸਰ੍ਹੋਂ ਦੇ ਵਿਸ਼ਾਲ ਖੇਤ, ਖੇਤਾਂ ‘ਚ ਲਹਿਰਾਉਂਦੀਆਂ ਫ਼ਸਲਾਂ ਤੇ ਖੁਸ਼ਮਿਜਾਜ਼ ਲੋਕਾਂ ਦਾ ਖਿਆਲ ਆਉਂਦਾ ਹੈ। ਪੰਜਾਬ ‘ਚ ਕਈ ਖਾਸ ਤਿਉਹਾਰ ਵੀ ਮਨਾਏ ਜਾਂਦੇ ...