Tag: ludhiana news

ਲੁਧਿਆਣਾ ਪੱਛਮੀ ਉਪ ਚੋਣਾਂ ‘ਚ ਕਿਸਦੀ ਹੋਈ ਜਿੱਤ, ਕਿਸਨੂੰ ਮਿਲਿਆ MLA ਦਾ ਖ਼ਿਤਾਬ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਹੋਈ ਉਪ ਚੋਣ ਜਿੱਤ ਲਈ ਹੈ। 'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ...

ਨਹਿਰ ‘ਚ ਨਹਾਉਣ ਗਏ ਬੱਚੇ ਹੋਏ ਲਾਪਤਾ, ਪੁਲਿਸ ਕਰ ਰਹੀ ਭਾਲ

ਵੀਰਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ, ਸਿੰਧਵਾਂ ਨਹਿਰ ਵਿੱਚ ਨਹਾਉਂਦੇ ਸਮੇਂ ਕੰਢੇ ਨਾਲ ਬੰਨ੍ਹੀ ਤਾਰ ਟੁੱਟਣ ਕਾਰਨ 8 ਬੱਚੇ ਡੁੱਬ ਗਏ। 4 ਬੱਚਿਆਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ, ...

ਲੁਧਿਆਣਾ ‘ਚ ਫਰਜੀ DSP ਗ੍ਰਿਫ਼ਤਾਰ, ਸ਼ੋਸ਼ਲ ਮੀਡੀਆ ਤੇ ਵਰਦੀ ਪਾ ਫ਼ੋਟੋ ਪਾ ਮਾਰਦਾ ਸੀ ਠੱਗੀ

ਲੁਧਿਆਣਾ ਵਿੱਚ ਪੁਲਿਸ ਨੇ ਇੱਕ ਨਕਲੀ DSP ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਧੋਖੇਬਾਜ਼ ਲੋਕਾਂ ਸਾਹਮਣੇ ਆਪਣੇ ਆਪ ਨੂੰ ਅਸਲੀ ਡੀਐਸਪੀ ਵਜੋਂ ਪੇਸ਼ ਕਰਦਾ ਸੀ। ਦੋਸ਼ੀ ਨੇ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ...

ਲੁਧਿਆਣਾ ਦੇ ਇਸ ਸਕੂਲ ਦੇ 5 ਪ੍ਰਾਇਮਰੀ ਅਧਿਆਪਕ ਸਸਪੈਂਡ, 8 ਅਧਿਆਪਕਾਂ ਦੀ ਥਾਂ ਪਹਿਲਾਂ ਤੋਂ ਖਾਲੀ

ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਚ, ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਪ੍ਰਾਇਮਰੀ ਅਧਿਆਪਕਾਂ ਨੂੰ ਬੂਥ ਲੈਵਲ ਅਫਸਰਾਂ ਵਜੋਂ ਡਿਊਟੀ 'ਤੇ ਨਾ ...

ਬੇਕਾਬੂ ਹੋਏ ਟਰੱਕ ਦੀ ਚਪੇਟ ਚ ਆਈ ਮਹਿਲਾ, ਹੋਰ ਕਈ ਵਾਹਨਾਂ ਨੂੰ ਮਾਰੀ ਟੱਕਰ

ਲੁਧਿਆਣਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ (ਐਤਵਾਰ) ਨੂੰ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਇੱਕ ...

ਕੁੜੀ ਦੇ ਵਿਆਹ ਤੋਂ ਇਨਕਾਰ ਕਰਨ ਤੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਜਗਰਾਉਂ ਮੁੱਲਾਪੁਰ ਵਿੱਚ, ਇੱਕ ਬਾਊਂਸਰ ਦੀ ਪ੍ਰੇਮਿਕਾ ਅਤੇ ਉਸਦੇ ਪਰਿਵਾਰ ਨੇ ...

ਲੁਧਿਆਣਾ ‘ਚ ਸਵਪਨ ਸ਼ਰਮਾ ਨੇ ਚਾਰਜ ਸੰਭਾਲਦਿਆਂ ਹੀ ਕਿਹਾ ਇਹ…

ਅੱਜ ਨਵੇਂ ਪੁਲਿਸ ਕਮਿਸ਼ਨਰ IPS ਸਵਪਨ ਸ਼ਰਮਾ ਨੇ ਲੁਧਿਆਣਾ ਵਿੱਚ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਸੀਪੀ ਦਫ਼ਤਰ ਦੇ ਵੱਖ-ਵੱਖ ਕੰਮਾਂ ਦਾ ਨਿਰੀਖਣ ਕੀਤਾ। ਸਵਪਨ ਸ਼ਰਮਾ ਨੇ ਵੀ ਅੱਜ ਮੀਡੀਆ ਨਾਲ ...

ਲੁਧਿਆਣਾ ਕਮਿਸ਼ਨਰ ਦਾ ਹੋਇਆ ਟਰਾਂਸਫਰ ਜਾਣੋ ਕਿਸਨੂੰ ਮਿਲੀ ਅਹਿਮ ਜਿੰਮੇਵਾਰੀ

ਲੁਧਿਆਣਾ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਪੁਲਿਸ ਕਮਿਸ਼ਨਰ ਦਾ ਵੀ ਤਬਾਦਲਾ ਕਰ ਦਿੱਤਾ ਹੈ। ਸਵਪਨ ਸ਼ਰਮਾ ਨੂੰ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ...

Page 2 of 9 1 2 3 9