ਲੁਧਿਆਣਾ ‘ਚ ਬਿਜਲੀ ਮੀਟਰ ‘ਚ ਬਲਾਸਟ, ਇਲੈਕਟ੍ਰੀਸ਼ਨ ਬੁਰੀ ਤਰਾਂ ਨਾਲ ਜਖਮੀ
ਪੰਜਾਬ ਦੇ ਲੁਧਿਆਣਾ ਵਿੱਚ, ਬਾਬਾ ਥਾਨ ਸਿੰਘ ਚੌਕ ਵਿਖੇ ਇੱਕ ਜਿੰਮ ਦੇ ਬਾਹਰ ਲਗਾਇਆ ਗਿਆ ਬਿਜਲੀ ਮੀਟਰ ਫਟ ਗਿਆ। ਅਚਾਨਕ ਮੀਟਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਲੋਕਾਂ ਨੇ ਇਸਦੀ ...
ਪੰਜਾਬ ਦੇ ਲੁਧਿਆਣਾ ਵਿੱਚ, ਬਾਬਾ ਥਾਨ ਸਿੰਘ ਚੌਕ ਵਿਖੇ ਇੱਕ ਜਿੰਮ ਦੇ ਬਾਹਰ ਲਗਾਇਆ ਗਿਆ ਬਿਜਲੀ ਮੀਟਰ ਫਟ ਗਿਆ। ਅਚਾਨਕ ਮੀਟਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਲੋਕਾਂ ਨੇ ਇਸਦੀ ...
ਅੱਜ ਲੁਧਿਆਣਾ ਵਿੱਚ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਅਧਿਕਾਰੀਆਂ ਨੇ ਨਗਰ ਨਿਗਮ ਦੀ ਟੀਮ ਦੀ ਮਦਦ ਨਾਲ ਪਿੰਕ ਪਲਾਜ਼ਾ ਮਾਰਕੀਟ, ਚੌੜਾ ਬਾਜ਼ਾਰ ਵਿੱਚ ਕਾਰਵਾਈ ਕੀਤੀ। ਟੀਮ ਨੇ ਗਲਾਡਾ ...
ਪੰਜਾਬ ਦੇ ਲੁਧਿਆਣਾ ਦੇ ਖੰਨਾ ਸ਼ਹਿਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੰਨਾ ਮਿੱਲ ਵੱਲ ਜਾ ਰਹੇ ...
ਲੁਧਿਆਣੇ ਤੋਂ ਦੋ ਹਵਾਲਾਤੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਇਹਨਾਂ ਹਵਾਲਾਤੀਆਂ ਨੂੰ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਲੈ ਕੇ ...
ਲੁਧਿਆਣਾ ਵਿੱਚ ਅੱਜ ਨਵੇਂ ਕੌਸਲਰਾਂ ਵੱਲੋਂ ਸਹੁੰ ਚੁੱਕ ਸਮਾਰੋਹ ਦੇ ਹਿੱਸਾ ਬਣਿਆ ਗਿਆ ਹੈ ਪਰ ਇਸ ਦੇ ਨਾਲ ਹੋਈ ਲੁਧਿਆਣਾ ਦੇ ਨਵੇਂ ਮੇਯਰ ਦੀ ਵੀ ਚੋਣ ਹੋ ਗਈ ਹੈ ਅਤੇ ...
Ludhiana News: ਲੋਹੜੀ ਮੌਕੇ ਜਿੱਥੇ ਸਾਰਾ ਪੰਜਾਬ ਅੱਜ ਤਿਉਹਾਰ ਮਨਾ ਰਿਹਾ ਹੈ ਅਤੇ ਪਤੰਗਬਾਜ਼ੀ ਕਰ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਤੋਂ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ...
Ludhiana Dog Bite 11 year old kid: ਲੁਧਿਆਣਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਲੁਧਿਆਣਾ ਦੇ ਇੱਕ ਹਸਨਪੁਰ ਪਿੰਡ ਵਿੱਚ, ਭਿਆਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ 11 ...
ਲੁਧਿਆਣਾ ਜ਼ਿਲੇ ਦੇ ਜਗਰਾਓਂ 'ਚ ਮੰਗਲਵਾਰ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ...
Copyright © 2022 Pro Punjab Tv. All Right Reserved.