ਲੁਧਿਆਣਾ ‘ਚ ਜਵੈਲਰ ਦੀ ਦੁਕਾਨ ਤੋਂ 15 ਤੋਲੇ ਸੋਨਾ, 20 ਕਿਲੋ ਚਾਂਦੀ ਤੇ 1 ਲੱਖ ਦੀ ਨਕਦੀ ਚੋਰੀ ਦੀ ਵੀਡੀਓ, ਕੱਟੀ CCTV ਤਾਰ
Ludhiana Jeweler's Shop: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚੋਰਾਂ ਨੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੇਰ ਰਾਤ ਬਦਮਾਸ਼ ਦੁਕਾਨ ਅੰਦਰ ਦਾਖਲ ਹੋਏ। ਬਦਮਾਸ਼ ਦੁਕਾਨ ਦੇ ਸ਼ਟਰ ਤੇ ਖਿੜਕੀਆਂ ...