Tag: ludhiana

ਪਤੀ ਨੇ ਟ੍ਰੇਨ ਪਤਨੀ ਦੀ ਲਾਸ਼ ਨਾਲ ਕੀਤਾ 500 ਕਿਮੀ. ਦਾ ਸਫ਼ਰ, ਦੇਖੋ ਕਿਵੇਂ ਲੱਗੀ ਯਾਤਰੀਆਂ ਨੂੰ ਭਿਣਕ

ਪਤੀ ਨੇ ਟ੍ਰੇਨ ‘ਚ ਪਤਨੀ ਦੀ ਲਾਸ਼ ਨਾਲ ਕੀਤਾ 500 ਕਿਮੀ. ਦਾ ਸਫ਼ਰ, ਦੇਖੋ ਕਿਵੇਂ ਲੱਗੀ ਯਾਤਰੀਆਂ ਨੂੰ ਭਿਣਕ

ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਐਕਸਪ੍ਰੈਸ ਟ੍ਰੇਨ 'ਚ ਇੱਕ ਪਤੀ ਆਪਣੀ ਪਤਨੀ ਦੀ ਡੈੱਡ ਬਾਡੀ ਦੇ ਨਾਲ ਕਰੀਬ 500 ਕਿਲੋਮੀਟਰ ਤੱਕ ਸਫਰ ਕਰਦਾ ਰਿਹਾ।ਕੋਲ ਦੀ ਸੀਟ 'ਤੇ ਬੈਠੇ ...

ਵਿਦੇਸ ਭੇਜਣ ਦੇ ਨਾਂ ‘ਤੇ ਸ਼ਾਤਿਰ ਪਤੀ-ਪਤਨੀ ਨੇ 50 ਲੱਖ ਦੀ ਮਾਰੀ ਠੱਗੀ, ਇੰਝ ਰਚੀ ਸੀ ਸਾਜਿਸ਼

ਪੰਜਾਬ 'ਚ ਵਿਦੇਸ਼ ਭੇਜਣ ਦੇ ਨਾਂ ਠੱਗੀਆਂ ਆਮ ਗੱਲ ਹੈ। ਇਸੇ ਮਾਮਲੇ 'ਚ ਹੁਣ ਦਾਖਾ ਪੁਲਿਸ ਨੇ 50 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਲੁਧਿਆਣਾ ਵਾਸੀ ਪਤੀ ਅਤੇ ਪਤਨੀ ...

ਗੁਰੂਘਰ ਨੂੰ ਸਮਰਪਿਤ ਡੇਢ ਕਰੋੜ ਦੀ ਕੋਠੀ: ਲੁਧਿਆਣਾ ਦੇ ਸਿੱਖ ਪਰਿਵਾਰ ਨੇ ਗੁਰਦੁਆਰਾ ਸਿੰਘ ਸਭਾ ਕੋਠੀ ਕੀਤੀ ਦਾਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਔਰਤ ਨੇ ਗੁਰਦੁਆਰਾ ਸਿੰਘ ਸਭਾ ਬੀਆਰਐਸ ਨਗਰ ਨੂੰ ਆਪਣੀ 200 ਗਜ਼ ਦੀ ਆਲੀਸ਼ਾਨ ਕੋਠੀ ਦਾਨ ਕਰ ਦਿੱਤੀ ਹੈ, ਜਿਸ ਦੀ ਪੂਰੇ ਸ਼ਹਿਰ ਵਿੱਚ ਚਰਚਾ ...

ਲੁਧਿਆਣਾ ਦੀ ਰੂਹਬਾਨੀ ਕੌਰ ਨੇ Toronto University ਤੋਂ 1.11 ਕਰੋੜ ਰੁਪਏ ਦੀ Scholarship ਹਾਸਲ ਕਰ ਪੰਜਾਬ ਦਾ ਵਧਾਇਆ ਮਾਣ

ਕੈਨੇਡਾ ਦੇ ਟੋਰਾਂਟੋ ਵਿਖੇ ਰਹਿਣ ਵਾਲੀ ਲੁਧਿਆਣਾ ਸ਼ਹਿਰ ਦੀ ਇਕ ਧੀ ਨੇ ਪੜ੍ਹਾਈ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਲੁਧਿਆਣਾ ਦੀ ਧੀ ਰੂਹਬਾਨੀ ਕੌਰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ 1 ਕਰੋੜ ...

ਸਾਬਕਾ ਮੰਤਰੀ ਆਸ਼ੂ ਦੀਆਂ ਵਧੀਆਂ ਮੁਸ਼ਕਿਲਾਂ, ਇੱਕ ਹੋਰ ਵੀਡੀਓ ਆਈ ਸਾਹਮਣੇ…

ਪੰਜਾਬ ਵਿੱਚ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਾਸਮਖਾਸ ਇੰਦਰਜੀਤ ਸਿੰਘ ਇੰਦੀ ’ਤੇ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਨੇ ਇਸ ...

ਆਸ਼ੂ ਤੋਂ ਬਾਅਦ ਉਸ ਦੇ PA ‘ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਹਨ ਲੁਧਿਆਣਾ ‘ਚ 6 ਜਾਇਦਾਦਾਂ

ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ’ਤੇ ਵਿਜੀਲੈਂਸ ਸ਼ਿਕੰਜਾ ਕੱਸ ਰਹੀ ਹੈ। ਵਿਜੀਲੈਂਸ ਨੇ ਇਸ ਮਾਮਲੇ ...

ਨਮ ਅੱਖਾਂ ਨਾਲ ਸਹਿਜ ਦਾ ਕੀਤਾ ਗਿਆ ਅੰਤਿਮ ਸਸਕਾਰ, ਸ਼ਮਸ਼ਾਨ-ਘਾਟ ‘ਚ ਮੌਜੂਦ ਹਰ ਅੱਖ ਹੋਈ ਨਮ

ਨਮ ਅੱਖਾਂ ਨਾਲ ਨੰਨ੍ਹੇ ਸਹਿਜਪ੍ਰੀਤ ਦਾ ਪਰਿਵਾਰ ਵਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਸ਼ਮਸ਼ਾਨ ਘਾਟ 'ਚ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ ਸ਼ਮਸ਼ਾਨ ਘਾਟ 'ਚ ਮੌਜੂਦ ਹਰ ਅੱਖ ਨਮ ਸੀ।ਪਰਿਵਾਰ ...

ਪਲਾਸਟਿਕ ਦੀ ਡੋਰ ਲੱਗਣ ਕਾਰਨ ਬੱਚੇ ਦੀ ਮੌਤ , ਬੈਨ ਦੇ ਬਾਵਜੂਦ ਵਿਕ ਰਹੀ ਚਾਈਨਾ ਡੋਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ 6 ਸਾਲਾ ਬੱਚੇ ਦੀ ਪਲਾਸਟਿਕ ਦੀ ਡੋਰ ਨਾਲ ਗਲਾ ਕੱਟਣ ਨਾਲ ਮੌਤ ਹੋ ਗਈ।ਬੱਚਾ ਆਪਣੇ ਪਰਿਵਾਰ ਨਾਲ ਸਕੂਟਰ 'ਤੇ ਦੁਗਰੀ ਜਾ ਰਿਹਾ ਸੀ।ਹਾਦਸਾ ਗਿੱਲ ਕੈਨਾਲ ...

Page 29 of 35 1 28 29 30 35