Tag: ludhiana

ਲੁਧਿਆਣਾ ਬੰਬ ਧਮਾਕੇ ‘ਚ ਹੋਇਆ ਨਵਾਂ ਖੁਲਾਸਾ, ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਅੰਮ੍ਰਿਤਸਰ ਗਿਆ ਸੀ ਮੁਲਜ਼ਮ ਗਗਨਦੀਪ

ਲੁਧਿਆਣਾ ਬੰਬ ਧਮਾਕਾ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ।ਜਾਂਚ ਦੌਰਾਨ ਰੋਜ਼ ਨਵੇਂ ਨਵੇਂ ਖੁਲਾਸੇ ਹੁੰਦੇ ਹਨ।ਦੱਸਣਯੋਗ ਹੈ ਕਿ ਲੁਧਿਆਣਾ ਬੰਬ ਧਮਾਕੇ 'ਚ ਇਹ ਖੁਲਾਸਾ ਹੋਇਆ ਕਿ ਧਮਾਕੇ ਨੂੰ ...

ਲੁਧਿਆਣਾ ਬਲਾਸਟ ਮਗਰੋਂ ਪੰਜਾਬ ‘ਚ ਹਾਈ ਅਲਰਟ, ਲੁਧਿਆਣਾ ਲਈ ਰਵਾਨਾ ਹੋਏ CM ਚੰਨੀ

ਲੁਧਿਆਣਾ ਦੀ ਅਦਾਲਤ 'ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਜ਼ਿਲਾ ਅਦਾਲਤ ਦੇ ਕੰਪਲੈਕਸ 'ਚ ਦੂਜੀ ਮੰਜ਼ਿਲ ਦੇ ਬਾਥਰੂਮ 'ਚ ਧਮਾਕਾ ਹੋਇਆ ਹੈ, ਇਸ ਧਮਾਕੇ ...

ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ- ਪੰਜਾਬ ਪੁਲਿਸ ਨੂੰ ਇਸ ਦੀ ਤਹਿ ਤੱਕ ਪਹੁੰਚਣਾ ਚਾਹੀਦਾ

ਕੈਪਟਨ ਅਮਰਿੰਦਰ ਨੇ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਧਮਾਕੇ 'ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਖਬਰ ਸੁਣ ਕੇ ਬੜਾ ਦੁੱਖ ਹੋਇਆ।2 ਲੋਕਾਂ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁਖੀ ...

Ludhiana ‘ਚ ਟੋਲ ਦੇ ਨਵੇਂ ਰੇਟਾਂ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਬੰਦ ਕੀਤਾ ਲਾਡੋਵਾਲ ਟੋਲਪਲਾਜ਼ਾ

ਟੋਲ ਦੀ ਨਵੀਂ ਦਰ ਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਸ਼ਹਿਰ ਦਾ ਲਾਡੋਵਾਲ ਟੋਲ ਪਲਾਜ਼ਾ ਬੰਦ ਰੱਖਣ ਦਾ ਐਲਾਨ ਕੀਤਾ ਹੈ। ...

ਐਮਰਜੈਂਸੀ ਵਾਰਡ ‘ਚ ਡਾਕਟਰ ਦੀ ਕੁਰਸੀ ‘ਤੇ ਬੈਠਾ ਨਜ਼ਰ ਆਇਆ ਕੁੱਤਾ, ਦੇਖੋ ਸਿਵਿਲ ਹਸਪਤਾਲਾਂ ਦੇ ਹਾਲਾਤ

ਜੈਤੋ ਦਾ ਸਿਵਿਲ ਹਸਤਪਾਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਕੇਂਦਰ ਬਣਿਆ ਰਹਿੰਦਾ ਹੈ।ਇਸ ਦੌਰਾਨ ਇੱਕ ਵਾਰ ਫਿਰ ਤੋਂ ਇਹ ਚਰਚਾ 'ਚ ਆ ਗਿਆ ਹੈ।ਜੈਤੋ ਦੇ ਸਿਵਿਲ ਹਸਪਤਾਲ ਦਾ ਇੱਕ ...

ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਧਸੀ ਹੋਈ ਸੜਕ ‘ਚ ਡਿੱਗ ਪਏ ਸਕੂਲ ਜਾ ਰਹੇ ਬੱਚੇ…

ਸ਼ਹਿਰ ਵਿੱਚ ਪ੍ਰਸ਼ਾਸਨ ਦੀ ਕਾਫੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਦਰਅਸਲ ਦੀਪ ਨਗਰ 'ਚ ਇਕ ਵਾਰ ਫਿਰ ਸੜਕ ਟੁੱਟ ਗਈ, ਜਿਸ ਕਾਰਨ ਸੜਕ 'ਤੇ ਕਰੀਬ 10 ਫੁੱਟ ਡੂੰਘਾ ਟੋਆ ਪੈ ...

CM ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ, CM ਚੰਨੀ ਨੂੰ ਸਰਕਟ ਹਾਊਸ ਪਹੁੰਚਣ ‘ਤੇ ਦਿੱਤਾ ਗਿਆ ਗਾਰਡ ਆਫ ਆਨਰ

ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ 'ਚ ਅੱਜ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ ਹੋਵੇਗੀ।ਇਸ ਦੌਰਾਨ ਕਈ ਵੱਡੇ ਫੈਸਲਿਆਂ 'ਤੇ ਮੋਹਰ ਲੱਗ ਸਕਦੀ ਹੈ।ਬੈਠਕ ਲਈ ਮੁੱਖ ਮੰਤਰੀ ਸਰਕਿਟ ਹਾਊਸ ਪਹੁੰਚੇ, ਜਿੱਥੇ ...

ਲਖੀਮਪੁਰ ਘਟਨਾ: ਲੁਧਿਆਣਾ ‘ਚ ਕਾਂਗਰਸ MLA ਅਤੇ ਵਰਕਰਾਂ ਨੇ ਰੱਖਿਆ ਮੌਨ ਵਰਤ, ਕਿਹਾ-ਲੋਕਤੰਤਰ ਨੂੰ ਨਸ਼ਟ ਕਰ ਰਹੀ ਭਾਜਪਾ

ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਲੁਧਿਆਣਾ ਕਾਂਗਰਸ ਨੇ ਅੱਜ ਭਾਰਤ ਨਗਰ ਚੌਕ ਦੇ ਕੋਲ ਧਰਨਾ ਦਿੱਤਾ।ਇਸ ਦੌਰਾਨ ਸੈਂਕੜੇ ਕਾਂਗਰਸ ਵਰਕਰਾਂ ਸਮੇਤ ਕਈ ਵਿਧਾਇਕ ਮੌਜੂਦ ਰਹੇ।ਵਿਰੋਧ ਕਰ ਰਹੇ ਕਾਂਗਰਸ ਵਿਧਾਇਕਾਂ ...

Page 33 of 35 1 32 33 34 35