Tag: luggage charges on train

ਹੁਣ ਵੱਧ ਸਮਾਨ ਲੈ ਕੇ ਜਾਣ ‘ਤੇ ਜਹਾਜ ਵਾਂਗ ਹੀ ਟ੍ਰੇਨ ‘ਚ ਵੀ ਲੱਗੇਗਾ ਵਾਧੂ ਚਾਰਜ

ਟਰੇਨ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ। ਹੁਣ, ਹਵਾਈ ਜਹਾਜ਼ਾਂ ਵਾਂਗ, ਰੇਲਗੱਡੀਆਂ ਵਿੱਚ ਨਿਰਧਾਰਤ ਮਿਆਰ ਤੋਂ ਵੱਧ ਸਮਾਨ ਲਿਜਾਣ 'ਤੇ ਵਾਧੂ ਕਿਰਾਇਆ ਦੇਣਾ ਪਵੇਗਾ। ...