Tag: Maharashtra Solar Explosive Company Blast

ਮਹਾਰਾਸ਼ਟਰ ‘ਚ ਸੋਲਰ ਐਕਸਪਲੋਸਿਵ ਕੰਪਨੀ ‘ਚ ਧਮਾਕਾ, 9 ਦੀ ਮੌਤ: 3 ਜ਼ਖਮੀ

ਮਹਾਰਾਸ਼ਟਰ ਦੇ ਨਾਗਪੁਰ ਦੇ ਬਜ਼ਾਰਗਾਓਂ 'ਚ ਐਤਵਾਰ ਨੂੰ ਸੋਲਰ ਐਕਸਪਲੋਸਿਵ ਕੰਪਨੀ ਸੋਲਰ ਇੰਡਸਟਰੀਜ਼ ਇੰਡੀਆ ਲਿਮਟਿਡ 'ਚ ਧਮਾਕਾ ਹੋਇਆ। ਜਿਸ ਕਾਰਨ ਇਮਾਰਤ ਨੂੰ ਅੱਗ ਲੱਗ ਗਈ। ਇਸ ਨਾਲ 12 ਲੋਕ ਪ੍ਰਭਾਵਿਤ ...