Tag: Majitha news

ਪੈਟਰੋਲ ਨਾ ਪਾਉਣ ਨੂੰ ਲੈ ਕੇ ਹੋ ਗਈ ਪੈਟਰੋਲ ਪੰਪ ਤੇ ਬਹਿਸ, ਕੀਤੀ ਅੰਨੇ ਵਾਹ ਫਾਇਰਿੰਗ

ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਵਿਖੇ ਭਾਰਤ ਪੈਟਰੋਲੀਅਮ ਦੇ ਪੈਟ੍ਰੋਲ ਪੰਪ ਉਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੰਪ ਦੇ ਇੱਕ ਕਰਿੰਦੇ ਗੌਤਮ ਦੀ ਛਾਤੀ ...