ਪੈਨਸ਼ਨ ਨਿਵੇਸ਼ ਨਿਯਮਾਂ ‘ਚ ਵੱਡੇ ਬਦਲਾਅ : PFRDA ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਦੇਸ਼ ਦੇ ਪੈਨਸ਼ਨ ਰੈਗੂਲੇਟਰ, ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਨੇ ਸਰਕਾਰੀ ਕਰਮਚਾਰੀਆਂ ਦੀਆਂ ਪੈਨਸ਼ਨ ਸਕੀਮਾਂ ਲਈ ਨਿਵੇਸ਼ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਨਵੇਂ ਨਿਯਮ ਲਾਗੂ ਹੋ ਗਏ ...





