Tag: Malaika-Arjun Engagement

ਆਈਫਲ ਟਾਵਰ ਦੇ ਸਾਹਮਣੇ ਮਲਾਇਕਾ ਅਰੋੜਾ ਨਾਲ ਅਰਜੁਨ ਕਪੂਰ ਕਰਨਗੇ ਮੰਗਣੀ! ਜਾਣੋ ਕਦੋਂ ਕਰਨਗੇ ਵਿਆਹ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਬੀ-ਟਾਊਨ ਦੀ ਇਹ ਹੌਟ ਜੋੜੀ ਅਗਲੇ ਹਫਤੇ ਮੰਗਣੀ ਕਰਨ ਜਾ ਰਹੀ ਹੈ। ...