ਗੈਂਗਸਟਰ ਬਣ ਪਿੱਤਲ ਸਰੀਰ ‘ਚ ਭਰਨ ਦੀ ਧਮਕੀ ਦੇ ਕੇ ਮੰਗਦੇ ਸਨ ਫਿਰੌਤੀ, ਲੁਧਿਆਣਾ ਪੁਲਿਸ ਨੇ 2 ਨੂੰ ਕੀਤਾ ਕਾਬੂ, ਡੇਢ ਲੱਖ ਨਕਲੀ ਪਿਸਤੌਲ ਬਰਾਮਦ
Ludhiana Police: ਲੁਧਿਆਣਾ ਪੁਲੀਸ ਵੱਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਅੱਜ ਜਾਲ ਵਿਛਾ ਕੇ ਲੁਧਿਆਣਾ ਗਿੱਲ ਨੇੜੇ ਕੈਂਡ ਪੁਲ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸੁਨੀਲ ਕੁਮਾਰ ਦੇ ...