Tag: Manoj Sarkar

ਪ੍ਰਮੋਦ ਭਗਤ ਨੇ ਭਾਰਤ ਦੀ ਝੋਲੀ ਪਾਇਆ ਚੌਥਾ ਗੋਲਡ, ਮਨੋਜ ਸਰਕਾਰ ਨੇ ਜਿੱਤਿਆ ਤੀਜਾ ਕਾਂਸੀ ਦਾ ਤਮਗਾ

ਟੋਕੀਓ ਵਿੱਚ ਖੇਡੀ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਅੱਜ ਭਾਰਤ ਲਈ ਬਹੁਤ ਹੀ ਖਾਸ ਦਿਨ ਸੀ। ਭਾਰਤੀ ਖਿਡਾਰੀਆਂ ਨੇ ਅੱਜ ਬੈਡਮਿੰਟਨ ਮੁਕਾਬਲੇ ਵਿੱਚ ਇਤਿਹਾਸ ਰਚਿਆ। ਭਾਰਤ ਦੇ ਪ੍ਰਮੋਦ ਭਗਤ ਨੇ ...