ਹਿਮਾਚਲ ‘ਚ ਮੰਤਰਾਂ ਤੇ 7 ਫੇਰਿਆਂ ਤੋਂ ਬਿਨਾਂ ਹੋਇਆ ਵਿਆਹ, ਦੋ ਭਰਾਵਾਂ ਨੇ ਸੰਵਿਧਾਨ ਦੀ ਚੁੱਕੀ ਸਹੁੰ
Himachal Ambedkar oath marriage: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਦੋ ਭਰਾਵਾਂ ਦਾ ਵਿਆਹ ਸੁਰਖੀਆਂ ਵਿੱਚ ਹੈ। ਸ਼ਿਲਾਈ ਵਿਧਾਨ ਸਭਾ ਹਲਕੇ ਦੇ ਨੈਨੀਧਰ ਇਲਾਕੇ ਦੇ ਦੋ ਭਰਾਵਾਂ ਨੇ ਬਿਨਾਂ ਪੁਜਾਰੀ ਅਤੇ ...





