9 ਮਹੀਨਿਆਂ ਤੋਂ ਦਿੱਲੀ ਕਿਸਾਨ ਮੋਰਚੇ ‘ਚ ਡਟਿਆ ਰੂੜੇਕੇ ਕਲਾਂ ਦਾ ਕਿਸਾਨ ਸ਼ਹੀਦ, ਜਿੱਤੇ ਬਗੈਰ ਨਹੀਂ ਜਾਵੇਗਾ ਘਰ ਕੀਤਾ ਸੀ ਪ੍ਰਣ
ਪਿੰਡ ਰੂੜੇਕੇ ਕਲਾਂ ਦਾ ਇੱਕ ਕਿਸਾਨ ਨੇ ਇਹ ਪ੍ਰਣ ਕੀਤਾ ਹੋਇਆ ਸੀ ਕਿ ਜਿੰਨਾ ਚਿਰ ਇਹ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਘਰ ਵਾਪਸ ਨਹੀਂ ਜਾਵੇਗਾ।ਪਰ ਸ਼ਾਇਦ ਕਿਸਮਤ ਨੂੰ ...