Masoor Dal Benefits: ਇਨ੍ਹਾਂ 5 ਕਾਰਨਾਂ ਕਰਕੇ ਰੋਜ਼ਾਨਾ ਖਾਣੀ ਚਾਹੀਦੀ ਪ੍ਰੋਟੀਨ ਨਾਲ ਭਰਪੂਰ ਮਸੂਰ ਦਾਲ, ਮਿਲਣਗੇ ਹੈਰਾਨੀਜਨਕ ਫਾਇਦੇ
Masoor Dal Benefits: ਮਸੂਰ ਦੀ ਦਾਲ 'ਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇੱਕ ਕੱਪ ਉਬਲੀ ਹੋਈ ਮਸੂਰ ਦਾਲ 'ਚ ਕਰੀਬ 18 ਗ੍ਰਾਮ ਪ੍ਰੋਟੀਨ ਹੁੰਦਾ ਹੈ।ਇਹ ਸ਼ਾਕਾਹਾਰੀ ਲੋਕਾਂ ਦੇ ਲਈ ...