ਕਦੇ ਦੂਸਰਿਆਂ ਲਈ ਬਣਾਉਂਦੀ ਸੀ ਖਾਣਾ! ਅੱਜ ਕਮਾਉਂਦੀ ਹੈ 45 ਲੱਖ, ‘ਮਾਸਟਰ ਸ਼ੈੱਫ ਇੰਡੀਆ’ ‘ਚ ਫਿਰ ਨਜ਼ਰ ਆਈ 78 ਸਾਲਾ ਬਾ
'ਮਾਸਟਰਸ਼ੇਫ ਇੰਡੀਆ' ਦੇ ਸੋਮਵਾਰ ਦੇ ਐਪੀਸੋਡ 'ਚ ਉਰਮਿਲਾ ਅਸ਼ਰ ਨੂੰ ਦੇਖ ਕੇ ਸਾਰੇ ਪ੍ਰਤੀਯੋਗੀਆਂ ਦੇ ਚਿਹਰੇ ਖਿੜ ਗਏ। ਜੈਵਿਕ ਖੇਤੀ 'ਤੇ ਅਧਾਰਤ ਐਪੀਸੋਡ ਵਿੱਚ, ਬਾਏ ਨੇ ਇੱਕ ਵਾਰ ਫਿਰ ਸ਼ੈੱਫ ...