Mc Stan ਨਾਲ ਕੰਮ ਕਰਨਗੇ Ms Dhoni, ਮੱਥੇ ‘ਤੇ ਹੱਥ ਮਾਰ ਕਹਿ ਰਹੇ ਫੈਨਜ਼,’ਐਸੀ ਕੀ ਮਜ਼ਬੂਰੀ ਸੀ ਮਾਹੀ ਭਾਈ”
Mc Stan Ms Dhoni: ਖਿਡਾਰੀਆਂ ਨੂੰ ਅਕਸਰ ਬ੍ਰਾਂਡ ਐਡੋਰਸਮੈਂਟ ਲਈ ਇਸ਼ਤਿਹਾਰਾਂ ਵਿੱਚ ਕੰਮ ਕਰਦੇ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਖਿਡਾਰੀਆਂ ਨੇ ਵੀ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ...