Tag: medical news

medical news :ਬੇਹੱਦ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ,ਲੋਕਾਂ ਲਈ ਰਾਹਤ

ਭਾਰਤ 'ਚ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ ਹਨ। ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (NLEM) ਵੱਲੋਂ ਤਾਜ਼ਾ ਸੂਚੀ ਜਾਰੀ ਕੀਤੀ ਗਈ ਹੈ। ਇਹਨਾਂ ਵਿੱਚ ਐਂਟੀ-ਡਾਇਬੀਟੀਜ਼ ਡਰੱਗ ਇਨਸੁਲਿਨ ਗਲੇਰਜੀਨ, ਐਂਟੀ ਟੀਬੀ ...