Yawning health concerns: ਪੂਰਾ ਦਿਨ ਆਉਂਦੀ ਹੈ ਉਬਾਸੀ? ਇਨ੍ਹਾਂ ਸਰੀਰਕ ਸਮੱਸਿਆਵਾਂ ਦਾ ਹੋ ਸਕਦਾ ਸੰਕੇਤ
Excessive yawning: ਉਬਾਸੀ ਥਕਾਵਟ ਜਾਂ ਬੋਰ ਮਹਿਸੂਸ ਕਰਨ ਦਾ ਇੱਕ ਆਮ ਲੱਛਣ ਹੈ। ਮੈਡੀਕਲ ਯੂਨੀਵਰਸਿਟੀ ਆਫ਼ ਸਾਊਥ ਕੈਰੋਲੀਨਾ ਦੇ ਅਨੁਸਾਰ, ਯਵਨਿੰਗ ਕੁਝ ਹਾਰਮੋਨਾਂ ਦੇ ਕਾਰਨ ਹੁੰਦੀ ਹੈ ਜੋ ਅਸਥਾਈ ਤੌਰ ...