PSEB 12ਵੀਂ ਦਾ ਨਤੀਜਾ: ਜ਼ਿਲ੍ਹੇ ਦੀਆਂ 6 ਵਿਦਿਆਰਥਣਾਂ ਮੈਰਿਟ ‘ਚ, ਪਿਛਲੇ ਸਾਲ ਸਿਰਫ਼ 2 ਵਿਦਿਆਰਥੀ ਹੀ ਆਏ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਵਾਰ ਨਤੀਜਾ ਧੀਆਂ ਨੇ ਜਿੱਤਿਆ ਹੈ। ਦਸਮੇਸ਼ ...