Tag: Meta Platforms

ਕੈਨੇਡਾ ‘ਚ ਮੀਡੀਆ ਬਿੱਲ ਨੂੰ ਲੈ ਕੇ ਵੱਡਾ ਫੈਸਲਾ, Facebook ਤੇ Instagram ‘ਤੇ ਨਹੀਂ ਮਿਲੇਗੀ ਕੋਈ ਨਿਊਜ਼

Canada News: ਕੈਨੇਡਾ 'ਚ ਇੰਸਟਾਗ੍ਰਾਮ ਤੇ ਫੇਸਬੁੱਕ ਯੂਜਰਸ ਖ਼ਬਰਾਂ ਨਹੀਂ ਦੇਖ ਸਕਣਗੇ ਕਿਉਂਕਿ ਮੇਟਾ ਨੇ ਇੱਕ ਬਿੱਲ ਦੇ ਕਾਰਨ ਦੇਸ਼ ਵਿੱਚ ਨਿਊਜ਼ ਫੀਡ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ...