Tag: mid range

ਜਾਵਾ ਕੰਪਨੀ ਦੀ ਇਹ ਬਾਈਕ ਲਾਂਚ ਦੇ ਬਾਅਦ ਤੋਂ ਹੀ ਚਰਚਾ 'ਚ ਹੈ। ਇਸ 'ਚ 294cc ਦਾ ਇੰਜਣ ਹੈ ਅਤੇ ਹਾਲ ਹੀ 'ਚ ਕੰਪਨੀ ਨੇ ਆਪਣਾ ਬੌਬਰ ਮਾਡਲ ਵੀ ਲਾਂਚ ਕੀਤਾ ਹੈ। ਸਟਾਈਲਿਸ਼ ਲੁੱਕ ਦੇਣ ਲਈ ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ। ਇਹ ਬਾਈਕ 35 kmpl ਦੀ ਮਾਈਲੇਜ ਦਿੰਦੀ ਹੈ। ਇਸ ਤੋਂ ਇਲਾਵਾ ਇਹ 20.1 kwh ਦੀ ਪਾਵਰ ਨਾਲ 26.84 Nm ਦਾ ਵੱਧ ਤੋਂ ਵੱਧ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ।

ਸਭ ਤੋਂ ਵਧੀਆ ਮਾਈਲੇਜ ਅਤੇ ਸ਼ਕਤੀਸ਼ਾਲੀ ਇੰਜਣ ਵਾਲੀਆਂ ਮਿਡ ਰੇਂਜ ਬਾਈਕਜ਼, ਜਾਣੋ ਇਹਨਾਂ ਦੀ ਕੀਮਤ ਤੇ ਫੀਚਰਜ਼

ਭਾਰਤ 'ਚ ਮੋਟਰਸਾਈਕਲਾਂ ਦਾ ਕ੍ਰੇਜ਼ ਲੋਕਾਂ 'ਚ ਹਮੇਸ਼ਾ ਤੋਂ ਹੀ ਬਣਿਆ ਰਿਹਾ ਹੈ। ਅਜਿਹੇ 'ਚ ਕੰਪਨੀਆਂ ਬਜਟ ਸੈਗਮੈਂਟ ਤੋਂ ਲੈ ਕੇ ਹਾਈ ਐਂਡ ਬਾਈਕਸ ਤੱਕ ਵੀ ਬਾਈਕਸ ਲਾਂਚ ਕਰ ਰਹੀਆਂ ...