ਕਸ਼ਮੀਰ ‘ਚ 12 ਘੰਟਿਆਂ ‘ਚ ਦੂਜਾ ਅੱਤਵਾਦੀ ਹਮਲਾ: ਬਡਗਾਮ ‘ਚ ਅੱਤਵਾਦੀਆਂ ਨੇ 2 ਪ੍ਰਵਾਸੀਆਂ ਨੂੰ ਮਾਰੀ ਗੋਲੀ, 1 ਦੀ ਮੌਤ
ਕਸ਼ਮੀਰ ਵਿੱਚ ਟਾਰਗੇਟ ਕਿਲਿੰਗ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਰਵਾਰ ਸਵੇਰੇ ਰਾਜਸਥਾਨ ਦੇ ਇਕ ਬੈਂਕ ਮੈਨੇਜਰ ਦੀ ਹੱਤਿਆ ਤੋਂ ਬਾਅਦ ਅੱਤਵਾਦੀਆਂ ਨੇ ਦੇਰ ਰਾਤ ਬਡਗਾਮ 'ਚ ...